ਫ਼ਰੈਂਚ ਕਿਸ
ਦਿੱਖ
ਫਰੈਂਚ ਕਿਸ, ਜਾਂ ਫ਼੍ਰਾਂਸੀਸੀ ਚੁੰਮੀ, ਚੁੰਮਣ ਦਾ ਇੱਕ ਆਸ਼ਕਾਨਾ ਤਰੀਕਾ ਹੈ। ਇਹ ਇੱਕ ਡੂੰਘੀ ਅਤੇ ਮਗਨ ਚੁੰਮੀ ਹੈ ਜਿਸ ਵਿੱਚ ਚੁੰਮਣ ਵਾਲਿਆਂ ਦੀਆਂ ਜ਼ੁਬਾਨਾਂ ਇੱਕ-ਦੂਜੇ ਦੇ ਹੋਂਠਾਂ ਜਾਂ ਜ਼ੁਬਾਨਾਂ ਨੂੰ ਛੂੰਹਦੀਆਂ ਹਨ। ਇਹ ਮਧਮ ਅਤੇ ਜੋਸ਼ ਨਾਲ ਭਰਪੂਰ ਚੁੰਮਣ ਹੈ। ਇਹ ਬਹੁਤ ਹੀ ਸਹਿਜ, ਕਾਮੁਕ, ਅਤੇ ਜਿਨਸੀ ਹੁੰਦੀ ਹੈ।
ਨਿਰੁਕਤੀ
[ਸੋਧੋ]ਇਸਨੂੰ ਫਰੈਂਚ ਕਿਸ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ 20 ਸਦੀ ਦੇ ਆਰੰਭ ਵਿੱਚ ਫ਼੍ਰਾਂਸੀਸੀ ਲੋਕ ਪਿਆਰ ਕਰਨ ਦੇ ਆਪਣੇ ਉਤਸ਼ਾਹਜਨਕ ਅਤੇ ਜੋਸ਼ ਨਾਲ ਭਰਪੂਰ ਤਰੀਕਿਆਂ ਲਈ ਮਸ਼ਹੂਰ ਸਨ।