ਫ਼ਿਜੀ
| ਫ਼ਿਜੀ ਦਾ ਗਣਰਾਜ
Matanitu ko Viti (ਫ਼ਿਜੀਆਈ)
फ़िजी गणराज्य (ਫ਼ਿਜੀਆਈ ਹਿੰਦੀ) |
||||||
|---|---|---|---|---|---|---|
|
|
||||||
| ਮਾਟੋ: Rerevaka na Kalou ka Doka na Tui ਰੱਬ ਤੋਂ ਡਰੋ ਅਤੇ ਰਾਣੀ ਦਾ ਸਤਿਕਾਰ ਕਰੋ |
||||||
| ਰਾਸ਼ਟਰ ਗੀਤ: God Bless Fiji
|
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਸੂਵਾ 18°10′S 178°27′E / 18.167°S 178.45°E |
|||||
| ਰਾਸ਼ਟਰੀ ਭਾਸ਼ਾਵਾਂ | ਅੰਗਰੇਜ਼ੀ ਫ਼ਿਜੀਆਈ ਫ਼ਿਜੀਆਈ ਹਿੰਦੀ[੧] |
|||||
| ਵਾਸੀ ਸੂਚਕ | ਫ਼ਿਜੀਆਈ | |||||
| ਸਰਕਾਰ | ਫੌਜ-ਨਿਯੁਕਤ ਸਰਕਾਰ ਅਤੇ ਸੰਸਦੀ ਗਣਰਾਜ | |||||
| - | ਰਾਸ਼ਟਰਪਤੀ | ਏਪੇਲੀ ਨੈਲਾਤੀਕੋ | ||||
| - | ਪ੍ਰਧਾਨ ਮੰਤਰੀ | ਫ਼੍ਰੈਂਕ ਬੈਨੀਮਾਰਾਮ | ||||
| ਵਿਧਾਨ ਸਭਾ | ਸੰਸਦ | |||||
| - | ਉੱਚ ਸਦਨ | ਸੈਨੇਟ | ||||
| - | ਹੇਠਲਾ ਸਦਨ | ਪ੍ਰਤਿਨਿਧੀਆਂ ਦਾ ਸਦਨ | ||||
| ਸੁਤੰਤਰਤਾ | ||||||
| - | ਬਰਤਾਨੀਆ ਤੋਂ | ੧੦ ਅਕਤੂਬਰ ੧੯੭੦ | ||||
| - | ਗਣਰਾਜ | ੨੮ ਸਤੰਬਰ ੧੯੮੭ | ||||
| ਖੇਤਰਫਲ | ||||||
| - | ਕੁੱਲ | ੧੮ ਕਿਮੀ2 (੧੫੫ਵਾਂ) ੭ sq mi |
||||
| - | ਪਾਣੀ (%) | ਨਾਮਾਤਰ | ||||
| ਅਬਾਦੀ | ||||||
| - | ੨੦੦੯ ਦਾ ਅੰਦਾਜ਼ਾ | ੮੪੯,੦੦੦[੨] (੧੫੬ਵਾਂ) | ||||
| - | ੨੦੦੭ ਦੀ ਮਰਦਮਸ਼ੁਮਾਰੀ | ੮੩੭,੨੭੧ | ||||
| - | ਜਨਸੰਖਿਆ ਦਾ ਸੰਘਣਾਪਣ | ੪੬.੪/ਕਿਮੀ2 (੧੪੮ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੪.੧੩੩ ਬਿਲੀਅਨ[੩] | ||||
| - | ਪ੍ਰਤਿ ਵਿਅਕਤੀ | $੪,੬੨੦[੩] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੩.੫੪੬ ਬਿਲੀਅਨ[੩] | ||||
| - | ਪ੍ਰਤੀ ਵਿਅਕਤੀ | $੩,੯੬੫[੩] | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) | ||||||
| ਮੁੱਦਰਾ | ਫ਼ਿਜੀਆਈ ਡਾਲਰ (FJD) |
|||||
| ਸਮਾਂ ਮੰਡਲ | FJT (ਯੂ ਟੀ ਸੀ+੧੨) | |||||
| - | Summer (ਡੀ ਐੱਸ ਟੀ) | FJST[੬] (ਯੂ ਟੀ ਸੀ+13[੫]) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਖੱਬੇ | |||||
| ਇੰਟਰਨੈੱਟ ਟੀ.ਐਲ.ਡੀ. | .fj | |||||
| ਕਾਲਿੰਗ ਕੋਡ | ੬੭੯ | |||||
ਫ਼ਿਜੀ (ਫ਼ਿਜੀਆਈ: Viti; ਫ਼ਿਜੀਆਈ ਹਿੰਦੀ: फ़िजी), ਅਧਿਕਾਰਕ ਤੌਰ 'ਤੇ ਫ਼ਿਜੀ ਦਾ ਗਣਰਾਜ[੭] (ਫ਼ਿਜੀਆਈ: Matanitu ko Viti; ਫ਼ਿਜੀਆਈ ਹਿੰਦੀ: फ़िजी गणराज्य[੮] ਫ਼ਿਜੀ ਗਣਰਾਜਯਾ), ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਮੈਲਾਨੇਸ਼ੀਆ 'ਚ ਸਥਿੱਤ ਇੱਕ ਟਾਪੂਨੁਮਾ ਦੇਸ਼ ਹੈ ਜੋ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਤੋਂ ਲਗਭਗ ੧,੧੦੦ ਸਮੁੰਦਰੀ ਮੀਲ (੨,੦੦੦ ਕਿ.ਮੀ.) ਉੱਤਰ-ਪੂਰਬ ਵੱਲ ਪੈਂਦਾ ਹੈ। ਇਹਦੇ ਸਭ ਤੋਂ ਨੇੜਲੇ ਗੁਆਂਢੀ ਦੇਸ਼, ਪੱਛਮ ਵੱਲ ਵਨੁਆਟੂ, ਦੱਖਣ-ਪੱਛਮ ਵੱਲ ਫ਼ਰਾਂਸ ਦਾ ਨਿਊ ਕੈਲੇਡੋਨੀਆ, ਦੱਖਣ-ਪੂਰਬ ਵੱਲ ਨਿਊਜ਼ੀਲੈਂਡ ਦੇ ਕਰਮਾਡੈਕ ਟਾਪੂ, ਪੂਰਬ ਵੱਲ ਟੋਂਗਾ, ਉੱਤਰ-ਪੂਰਬ ਵੱਲ ਸਮੋਆ, ਫ਼ਰਾਂਸ ਦਾ ਵਾਲਿਸ ਅਤੇ ਫ਼ੁਟੂਨਾ ਅਤੇ ਉੱਤਰ ਵੱਲ ਤੁਵਾਲੂ, ਹਨ।
ਪ੍ਰਸ਼ਾਸਕੀ ਅਤੇ ਸੂਬਾਈ ਵਿਭਾਗ [ਸੋਧ]
ਫ਼ਿਜੀ ਨੂੰ ਚਾਰ ਪ੍ਰਮੁੱਖ ਵਿਭਾਗਾਂ ਵਿੱਚ ਵੰਡਿਆ ਹੋਇਆ ਹੈ:
- ਮੱਧਵਰਤੀ
- ਪੂਰਬੀ
- ਉੱਤਰੀ
- ਪੱਛਮੀ
ਇਹ ਵਿਭਾਗ ਅੱਗੋਂ ੧੪ ਸੂਬਿਆਂ ਵਿੱਚ ਵੰਡੇ ਹੋਏ ਹਨ:
- ਬਾ
- ਬੁਆ
- ਕਾਕਾਊਡ੍ਰੋਵ
- ਕਾਡਾਵੂ
- ਲਾਊ
- ਲੋਮਾਈਵਿਤੀ
- ਮਕੂਆਤਾ
- ਨਦਰੋਗ-ਨਵੋਸ
- ਨੈਤਸਿਰੀ
- ਨਮੋਸੀ
- ਰਾ
- ਰੇਵਾ
- ਸੇਰੂਆ
- ਤੈਲੇਵੂ
ਕਾਕੋਬੂ ਦੇ ਰਾਜ ਦੌਰਾਨ ਫ਼ਿਜੀ ਨੂੰ ੩ ਰਾਜ-ਸੰਘਾਂ ਵਿੱਚ ਵੀ ਵੰਡਿਆ ਗਿਆ ਸੀ। ਭਾਵੇਂ ਇਹ ਸ਼ਾਸ਼ਕੀ ਵਿਭਾਗ ਨਹੀਂ ਹਨ ਪਰ ਇਹ ਫੇਰ ਵੀ ਸਥਾਨਕ ਫ਼ਿਜੀਆਈਆਂ ਦੇ ਸਮਾਜਕ ਵਰਗੀਕਰਨ ਲਈ ਮਹੱਤਵਪੂਰਨ ਮੰਨੇ ਜਾਂਦੇ ਹਨ।
- ਬੁਰੇਬਸਗਾ ਰਾਜ-ਸੰਘ
- ਕੁਬੂਨਾ ਰਾਜ-ਸੰਘ
- ਤੋਵਾਤਾ ਰਾਜ-ਸੰਘ
|
||||||||||||||||||||||||||||