ਫ਼ੁਨਾਫ਼ੁਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਫ਼ੁਨਾਫ਼ੁਤੀ
Funafuti
—  ਮੂੰਗਾ-ਚਟਾਨ  —
A school in Funafuti
ਫ਼ੁਨਾਫ਼ੁਤੀ ਵਿੱਚ ਇੱਕ ਸਕੂਲ
ਫ਼ੁਨਾਫ਼ੁਤੀ ਮੂੰਗਾ-ਚਟਾਨ ਦਾ ਹਵਾਈ ਦ੍ਰਿਸ਼
ਫ਼ੁਨਾਫ਼ੁਤੀ is located in ਤੁਵਾਲੂ
ਫ਼ੁਨਾਫ਼ੁਤੀ
ਤੁਵਾਲੂ ਵਿੱਚ ਫ਼ੁਨਾਫ਼ੁਤੀ ਮੂੰਗਾ-ਚਟਾਨ ਦੀ ਸਥਿਤੀ
ਗੁਣਕ: 08°31′S 179°13′E / 8.517°S 179.217°E / -8.517; 179.217
ਦੇਸ਼  ਤੁਵਾਲੂ
ਖੇਤਰਫਲ
 - ਕੁੱਲ ੨.੪ km2 (੦.੯ sq mi)
ਅਬਾਦੀ (2002)
 - ਕੁੱਲ ੪,੪੯੨

ਫ਼ੁਨਾਫ਼ੁਤੀ ਇੱਕ ਮੂੰਗਾ-ਚਟਾਨ ਹੈ ਜੋ ਤੁਵਾਲੂ ਦੇ ਟਾਪੂਨੁਮਾ ਦੇਸ਼ ਦੀ ਰਾਜਧਾਨੀ ਹੈ। ੨੦੦੨ ਮਰਦਮਸ਼ੁਮਾਰੀ ਮੁਤਾਬਕ ਇਸਦੀ ਅਬਾਦੀ ੪,੪੯੨ ਸੀ ਜੋ ਇਸਨੂੰ ਦੇਸ਼ ਦੀ ਸਭ ਤੋਂ ਵੱਧ ਅਬਾਦੀ ਵਾਲੀ ਮੂੰਗਾ-ਚਟਾਨ ਬਣਾਉਂਦੀ ਹੈ। ਇਹ ਧਰਤੀ ਦਾ ਇੱਕ ਛੋਟਾ ਜਿਹਾ ਟੋਟਾ ਹੈ ਜੋ ੨੦ ਤੋਂ ੪੦੦ ਮੀਟਰ ਚੌੜਾ ਹੈ ਅਤੇ ਜੋ ੧੮ ਕਿ.ਮੀ. ਲੰਮੇ ਅਤੇ ੧੪ ਕਿ.ਮੀ. ਚੌੜੀ ਖਾਰੀ ਝੀਲ ਦੇ ਆਲੇ-ਦੁਆਲੇ ਵਸਿਆ ਹੈ। ਇਸਦਾ ਖੇਤਰਫਲ ੨੭੫ ਵਰਗ ਕਿ.ਮੀ. ਹੈ ਜਿਸ ਕਰਕੇ ਇਹ ਤੁਵਾਲੂ ਦੀ ਸਭ ਤੋਂ ਵੱਡੀ ਖਾਰੀ ਝੀਲ ਹੈ।

ਹਵਾਲੇ[ਸੋਧੋ]