ਫਾਲਤੂ (2006 ਫਿਲਮ)

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਫਾਲਤੂ
ਡਾਇਰੈਕਟਰ ਅਨਜਾਨ ਦਾਸ
ਪ੍ਰੋਡਿਊਸਰ ਅਰਿੰਦਮ ਚੌਧਰੀ
ਲੇਖਕ ਸਯਦ ਮੁਸਤਫ਼ਾ ਸਿਰਾਜ
ਅਦਾਕਾਰ ਯਸ਼ਪਾਲ ਪੰਡਿਤ
ਮੰਜਾਰੀ ਫਦਨੀਸ
ਸੰਗੀਤਕਾਰ ਜਯੋਤੀਸ਼ਕਾ ਦਾਸਗੁਪਤਾ
ਕੈਮਰਾ ਸ਼ਿਰਸ਼ਾ ਰਾਏ
ਐਡੀਟਰ ਸੰਜੀਵ ਦੱਤ
ਰਿਲੀਜ਼ ਦੀ ਤਾਰੀਖ਼ 10 ਫਰਵਰੀ 2006
ਦੇਸ਼ ਭਾਰਤ
ਭਾਸ਼ਾ ਬੰਗਾਲੀ


ਫਾਲਤੂ (ਬੰਗਾਲੀ: ফালতু), ਸਯਦ ਮੁਸਤਫ਼ਾ ਸਿਰਾਜ ਦੀ ਬੰਗਾਲੀ ਕਹਾਣੀ ਰਾਣੀਰਘਾਟੇਰ ਬਿਰਤਾਂਤੋ (রাণীরঘাটের বৃত্তান্ত,ਯਾਨੀ: ਰਾਣੀਘਾਟ ਬਿਰਤਾਂਤ) ਬੰਗਾਲੀ ਮੂਵੀ ਹੈ। ਇਹ 2006 ਵਿੱਚ ਰਿਲੀਜ ਹੋਈ ਸੀ ਅਤੇ 2007 ਦਾ ਨੈਸ਼ਨਲ ਅਵਾਰਡ ਜਿੱਤਿਆ। [੧] ਇਸਦੇ ਨਿਰਮਾਤਾ ਅਰਿੰਦਮ ਚੌਧਰੀ ਅਤੇ ਨਿਰਦੇਸ਼ਕ ਅਨਜਾਨ ਦਾਸ ਹਨ ਅਤੇ ਸਮਿਤਰਾ ਚੈਟਰਜੀ, ਇੰਦਰਾਨੀ ਹਲਦਰ, ਯਸ਼ਪਾਲ ਪੰਡਿਤ ਅਤੇ ਮੰਜਰੀ ਫਦਨੀਸ, ਨਿਰਮਲ ਕੁਮਾਰ, ਮਸੂਦ ਅਖਤਰ, ਬਿਪਲਬ ਚੈਟਰਜੀ ਨੇ ਅਦਾਕਾਰੀ ਨਿਭਾਈ ਹੈ।[੨] ਇਹ ਫਿਲਮ ਭਾਰਤ ਤੋਂ ਸਪੇਨ ਫਿਲਮ ਫੈਸਟੀਵਲ ਲਈ ਪ੍ਰਤੀਯੋਗਤਾ ਸ਼੍ਰੇਣੀ ਵਿੱਚ ਚੁਣੀ ਗਈ ਸੀ। [੩]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ