ਫਿਰੋਜ਼ ਗਾਂਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫਿਰੋਜ ਗਾਂਧੀ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਫਿਰੋਜ ਗਾਂਧੀ
ਫਿਰੋਜ ਗਾਂਧੀ
Member of the ਭਾਰਤੀ Parliament
for ਪ੍ਰਤਾਪਗੜ੍ਹ ਜ਼ਿਲ੍ਹਾ (ਪੱਛਮ) - ਰਾਏਬਰੇਲੀ ਜ਼ਿਲ੍ਹਾ (ਪੂਰਬ)[੧]
ਅਹੁਦੇ 'ਤੇ
17 ਅਪਰੈਲ 1952 – 4 ਅਪਰੈਲ 1957
Member of the ਭਾਰਤੀ Parliament
for ਰਾਏਬਰੇਲੀ[੨]
ਅਹੁਦੇ 'ਤੇ
5 ਮਈ1952 – 8 ਸਤੰਬਰ 1960
ਉੱਤਰ ਅਧਿਕਾਰੀ ਬੈਜ ਨਾਥ ਕੁਰੀਲ
ਨਿੱਜੀ ਵੇਰਵਾ
ਜਨਮ ਫਿਰੋਜ ਜਹਾਂਗੀਰ ਗਾਂਧੀ
12 ਸਤੰਬਰ 1912(1912-09-12)
ਬੰਬਈ, ਬੰਬਈ ਪ੍ਰੈਜੀਡੈਂਸੀ, ਬਰਤਾਨਵੀ ਭਾਰਤ
ਮੌਤ 8 ਸਤੰਬਰ 1960(1960-09-08) (ਉਮਰ 47)
ਨਵੀਂ ਦਿੱਲੀ, ਦਿੱਲੀ, ਭਾਰਤ
ਕੌਮੀਅਤ ਭਾਰਤੀ
ਸਿਆਸੀ ਪਾਰਟੀ ਇੰਡੀਅਨ ਨੈਸ਼ਨਲ ਕਾਗਰਸ
ਜੀਵਨ ਸਾਥੀ ਇੰਦਰਾ ਗਾਂਧੀ
ਔਲਾਦ ਸੰਜੇ ਗਾਧੀ,
ਰਾਜੀਵ ਗਾਧੀ
ਧਰਮ ਜ਼ਰਦੁਸ਼ਟਰ ਪੰਥੀ

ਫਿਰੋਜ ਗਾਂਧੀ (12 ਅਗਸਤ 1912 – 8 ਸਤੰਬਰ 1960) ਭਾਰਤ ਦੇ ਇੱਕ ਰਾਜਨੇਤਾ ਅਤੇ ਸੰਪਾਦਕ ਸਨ। ਉਹ ਲੋਕਸਭਾ ਦੇ ਮੈਂਬਰ ਵੀ ਰਹੇ। ਸੰਨ 1942 ਵਿੱਚ ਉਨ੍ਹਾਂ ਦਾ ਇੰਦਰਾ ਗਾਂਧੀ ਨਾਲ ਵਿਆਹ ਹੋਇਆ ਜੋ ਬਾਅਦ ਵਿੱਚ ਭਾਰਤ ਦੀ ਪ੍ਰਧਾਨਮੰਤਰੀ ਬਣੀ। ਉਨ੍ਹਾਂ ਦੇ ਦੋ ਪੁੱਤਰ ਹੋਏ - ਰਾਜੀਵ ਗਾਂਧੀ ਅਤੇ ਸੰਜੇ ਗਾਂਧੀ।

ਹਵਾਲੇ[ਸੋਧੋ]