ਫ਼ਿਲਮਫ਼ੇਅਰ ਸਭ ਤੋਂ ਵਧੀਆ ਗੀਤਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਿਲਮਫੇਅਰ ਸਭ ਤੋਂ ਵਧੀਆ ਗੀਤਕਾਰ ਨੂੰ ਇਹ ਸਨਮਾਨ ਦਿਤਾ ਜਾਂਦਾ ਹੈ।

ਉਤਮ[ਸੋਧੋ]

ਉਤਮ ਗੀਤਕਾਰ ਦਾ ਨਾਮ ਵਿਸ਼ੇਸ਼
ਸਭ ਤੋਂ ਜ਼ਿਆਦਾ ਸਨਮਾਨ ਗੁਲਜ਼ਾਰ 11 (28 ਨਾਮਜਦਗੀਆਂ)
ਸਭ ਤੋਂ ਜ਼ਿਆਦਾ ਨਾਮਜਦਗੀਆਂ ਅਨੰਦ ਬਕਸ਼ੀ 40 (ਸਨਮਾਨ 4 ਮਿਲੇ)
ਸਾਲ ਵਿੱਚ ਸਭ ਤੋਂ ਜ਼ਿਆਦਾ ਨਾਮਜਦਗੀਆ ਜਾਵੇਦ ਅਖਤਰ (2005) 5 ਸਾਰੀਆਂ
ਬਿਨਾਂ ਕੋਈ ਸਨਮਾਨ ਤੋਂ ਨਾਮਜਦਗੀਆਂ ਮਹਿਬੂਬ 4
  1. ਗੁਲਜ਼ਾਰ ਨੂੰ ਸਭ ਤੋਂ ਜ਼ਿਆਦਾ 11 ਅਤੇ ਜਾਵੇਦ ਅਖਤਰ ਨੂੰ 8, ਅਨੰਦ ਬਕਸ਼ੀ ਨੂੰ 4 ਅਤੇ ਸਕੀਲ ਬਦਾਯੂਨੀ, ਸ਼ੈਲਿੰਦਰ ਅਤੇ ਸਮੀਰ ਨੂੰ ਕਰਮਵਾਰ 3-3 ਸਨਮਾਨ ਮਿਲੇ ਹਨ।
  2. ਸ਼ਕੀਲ ਬਦਾਯੂਨੀ ਨੇ ਸਾਲ 1961 ਤੋਂ 1963 ਤੱਕ ਲਗਾਤਾਰ ਤਿੰਨ ਸਨਮਾਨ ਪ੍ਰਾਪਤ ਕੀਤੇ ਹਨ।
  3. 2005 ਦੇ ਸਨਮਾਨ ਲਈ ਇਕੱਲੇ ਜਾਵੇਦ ਅਖਤਰ ਅਤੇ 1981 ਵਿੱਚ ਅਨੰਦ ਬਕਸ਼ੀ ਨੂੰ 5-5 ਨਾਮਜਦਗੀਆਂ ਮਿਲੀਆ।
  4. ਅਨੰਦ ਬਕਸ਼ੀ ਲਗਾਤਾਰ 13 ਸਾਲ 1970 ਤੋਂ 1982 ਤੱਕ 23 ਨਾਮਜਦਗੀਆਂ ਮਿਲੀਆ ਅਤੇ 2 ਸਨਮਾਨ ਜਿਤੇ।

ਹੇਠਾ ਸਨਮਾਨਾਂ ਦੀ ਸੂਚੀ ਦਿਤੀ ਗਈ ਹੈ।

A[ਸੋਧੋ]

ਸਾਲ ਗੀਤਕਾਰ ਦਾ ਨਾਮ ਗੀਤ ਦੇ ਬੋਲ ਫਿਲਮ ਦਾ ਨਾਮ ਜੇਤੂ ਜਾਂ ਨਾਮਜਦਗੀ
1959 ਸ਼ੇਲਿੰਦਰ ਯੇ ਮੇਰਾ ਦੀਵਾਨਾ ਪਨ ਹੈ ਯਾਹੁਦੀ ਜੇਤੂ
ਸਾਹਿਰ ਲੁਧਿਆਣਵੀ ਔਰਤ ਨੇ ਜਨਮ ਦਿਯਾ ਸਾਧਨਾ ਨਾਮਜਦਗੀ
ਸ਼ੈਲਿੰਦਰ ਮੇਰੀ ਜਾਨ ਯਾਹੁਦੀ ਨਾਮਜਦਗੀ

B[ਸੋਧੋ]

ਸਾਲ ਗੀਤਕਾਰ ਦਾ ਨਾਮ ਗੀਤ ਦੇ ਬੋਲ ਫਿਲਮ ਦਾ ਨਾਮ ਜੇਤੂ ਜਾਂ ਨਾਮਜਦਗੀ
1960 ਸ਼ੈਲਿੰਦਰ ਸਭ ਕੁਛ ਸੀਖਾ ਹਮ ਨੇ ਅਨਾੜੀ ਜੇਤੂ
ਮਜਰੂਹ ਸੁਲਤਾਨਪੁਰੀ ਜਲਤੇ ਹੈਂ ਜਿਸਕੇ ਲੀਏ ਸੁਜਾਤਾ ਨਾਮਜਦਗੀ
ਸਾਹਿਰ ਲੁਧਿਆਣਵੀ ਤੂ ਹਿੰਦੂ ਬਣੇਗੇ ਧੂਲ ਕਾ ਫੂਲ ਨਾਮਜਦਗੀ
1961 ਸ਼ਕੀਲ ਬਦਾਯੂਨੀ ਚੋਧਵੀਂ ਕਾ ਚਾਂਦ ਚੋਧਵੀਂ ਕਾ ਚਾਂਦ ਜੇਤੂ
ਸ਼ੈਲਿੰਦਰ ਦਿਲ ਅਪਣਾ ਔਰ ਪ੍ਰੀਤ ਪਰਾਈ ਦਿਲ ਆਪਣਾ ਔਰ ਪ੍ਰੀਤ ਪਰਾਈ ਨਾਮਜਦਗੀ
ਸ਼ਕੀਲ ਬਦਾਯੂਨੀ ਪਿਆਰ ਕੀਯਾ ਤੋਂ ਡਰਨਾ ਕਿਯਾ ਮੁਗਲੇ-ਏ-ਆਜ਼ਮ ਨਾਮਜਦਗੀ
1962 ਸ਼ਕੀਲ ਬਦਾਯੂਨੀ ਹੁਸ਼ਨ ਵਾਲੇ ਤੇਰਾ ਘਰਾਨਾ ਜੇਤੂ
ਹਸਰਤ ਜੈਪੁਰੀ ਤੇਰੀ ਪਿਆਰੀ ਪਿਆਰੀ ਸੂਰਤ ਸੁਸਰਾਲ ਨਾਮਜਦਗੀ
ਸ਼ੈਲਿੰਦਰ ਹਾਥੋਂ ਪੇ ਸਚਾਈ ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ ਨਾਮਜਦਗੀ
1963 ਸ਼ਕੀਲ ਬਦਾਯੂਨੀ ਕਹੀਂ ਦੀਪ ਜਲੇ ਬੀਸ ਸਾਲ ਬਾਅਦ ਜੇਤੂ
ਹਸਰਤ ਜੈਪੁਰੀ ਐ ਗੁਲਬਦਨ ਪ੍ਰੋਫੈਸਰ ਨਾਮਜਦਗੀ
ਰਾਜਾ ਮਹਿੰਦੀ ਅਲੀ ਖਾਨ ਆਪ ਕੀ ਨਜ਼ਰੋਂ ਨੇ ਸਮਝਾ ਅਨਪੜ ਨਾਮਜਦਗੀ
1964 ਸਾਹਿਰ ਲੁਧਿਆਣਵੀ ਜੋ ਵਾਧਾ ਕੀਯਾ ਤਾਜ਼ ਮਹਿਲ ਜੇਤੂ
ਸਾਹਿਰ ਲੁਧਿਆਣਵੀ ਚਲੋ ਏਕ ਵਾਰ ਫਿਰ ਸੇ ਗੁਮਰਾਹ ਨਾਮਜਦਗੀ
ਸ਼ਕੀਲ ਬਦਾਯੂਨੀ ਮੁਰੇ ਮਹਿਬੂਬ ਤੁਜ੍ਹੇ ਮੇਰੀ ਮਹਿਬੂਬ ਨਾਮਜਦਗੀ
1965 ਮਜਰੂਹ ਸੁਲਤਾਨਪੁਰੀ ਚਾਹੁੰਗਾ ਮੈਂ ਤੁਜੇ ਦੋਸਤੀ ਜੇਤੂ
ਸ਼ੈਲਿੰਦਰ ਦੋਸਤ ਦੋਸਤ ਨਾ ਰਹਾ ਸੰਗਮ ਨਾਮਜਦਗੀ
ਭਾਰਤ ਵਿਆਸ ਜੋਤ ਸੇ ਜੋਤ ਜਲਾਤੇ ਚਲੋ ਸੰਤ ਗਿਆਨੇਸਵਰ ਨਾਮਜਦਗੀ
1966 ਰਾਜਿੰਦਰ ਕ੍ਰਿਸ਼ਨ ਤੁਮਹੀ ਮੇਰੇ ਮੰਦਰ ਖਾਨਦਾਨ ਜੇਤੂ
ਹਸਰਤ ਜੈਪੁਰੀ ਅਜੀ ਰੂਠ ਕਰ ਅਬ ਕਹੀਂ ਆਰਜ਼ੂ ਨਾਮਜਦਗੀ
ਇੰਦੀਵਰ ਏਕ ਤੁੰ ਨਾ ਮਿਲਾ ਹਿਮਾਲਿਆ ਕੀ ਗੋਦਮੇਂ ਨਾਮਜਦਗੀ
1967 ਹਸਰਤ ਜੈਪੁਰੀ ਬਹਾਰੋਂ ਫੂਲ ਬਰਸਾਉ ਸੂਰਜ ਜੇਤੂ
ਸ਼ੈਲਿੰਦਰ ਸਜਨਰੇ ਝੂਠ ਤੀਸਰੀ ਕਸਮ ਨਾਮਜਦਗੀ
ਸ਼ਕੀਲ ਬਦਾਯੂਨੀ ਨਸੀਬ ਮੇ ਜਿਸਕੋ ਦੋ ਬਦਨ ਨਾਮਜਦਗੀ ਜੇਤੂ
1968 ਗੁਲਸ਼ਨ ਕੁਮਾਰ ਮਹਿਤਾ ਮੇਰੇ ਦੇਸ ਕੀ ਧਰਤੀ ਉਪਕਾਰ ਜੇਤੂ
ਅਨੰਦ ਬਕਸ਼ੀ ਸਾਵਨ ਕਾ ਮਹੀਨਾ ਮਿਲਨ ਨਾਮਜਦਗੀ
ਸਾਹਿਰ ਲੁਧਿਆਣਵੀ ਨੀਲੇ ਗਗਨ ਕੇ ਤਲੇ ਹਮਰਾਜ਼ ਨਾਮਜਦਗੀ
1969 ਸ਼ੈਲਿੰਦਰ ਮੈਂ ਗਾਉ ਤੁਮ ਬ੍ਰਮਚਾਰੀ ਜੇਤੂ
ਹਸਰਤ ਜੈਪੁਰੀ ਦਿਲ ਕੇ ਝਰੋਖੇ ਮੇਂ ਬ੍ਰਮਚਾਰੀ ਨਾਮਜਦਗੀ
ਸਾਹਿਰ ਲੁਧਿਆਣਵੀ ਮਿਲਤੀ ਹੈ ਜ਼ਿੰਦਗੀ ਮੇਂ ਆਂਖੇ ਨਾਮਜਦਗੀ

C[ਸੋਧੋ]

ਸਾਲ ਗੀਤਕਾਰ ਦਾ ਨਾਮ ਗੀਤ ਦੇ ਬੋਲ ਫਿਲਮ ਦਾ ਨਾਮ ਜੇਤੂ ਜਾਂ ਨਾਮਜਦਗੀ
1970 ਨੀਰਜ ਕੱਲ ਕਾ ਪਇਆ ਚੰਦਾ ਔਰ ਬਿਜਲੀ ਜੇਤੂ
ਅਨੰਦ ਬਕਸ਼ੀ ਬੜੀ ਮਸਤਨੀ ਹੈ ਜੀਨੇ ਕੀ ਰਾਹ ਨਾਮਜਦਗੀ
ਅਨੰਦ ਬਕਸ਼ੀ ਕੋਰਾ ਕਾਗਜ਼ ਥਾ ਅਰਾਥਨਾ ਨਾਮਜਦਗੀ
1971 ਵਰਮਾ ਮਲਿਕ ਸਬਸੇ ਬੜਾ ਨਦਾਨ ਪਹਿਚਾਨ ਜੇਤੂ
ਅਨੰਦ ਬਕਸ਼ੀ ਬਿੰਦੀਆ ਚਮਕੇ ਗੀ ਦੋ ਰਾਸਤੇ ਨਾਮਜਦਗੀ
ਨੀਰਜ ਬਸ ਯਹੀ ਅਪਰਾਧ ਪਹਿਚਾਨ ਨਾਮਜਦਗੀ
1972 ਹਸਰਤ ਜੈਪੁਰੀ ਜ਼ਿੰਦਗੀ ਇੱਕ ਸਫਰ ਹੈ ਸੁਹਾਨਾ ਅੰਦਾਜ਼ ਜੇਤੂ
ਅਨੰਦ ਬਕਸ਼ੀ ਨਾ ਕੋਈ ਉਮੰਗ ਹੈ ਅੰਦਾਜ਼ ਨਾਮਜਦਗੀ
ਨੀਰਜ ਅਰੇ ਬਾਈ ਜ਼ਰਾ ਦੇਖ ਕੇ ਚਲੋ ਮੇਰਾ ਨਾਮ ਜੋਕਰ ਨਾਮਜਦਗੀ
1973 ਵਰਮਾ ਮਲਿਕ ਜੈ ਬੋਲੋ ਬੇ ਇਮਾਨ ਕੀ ਬੇ-ਇਮਾਨ ਜੇਤੂ
ਅਨੰਦ ਬਕਸ਼ੀ ਚਿੰਗਾਰੀ ਕੋ ਭੜਕੇ [[ਅਮਰ ਪ੍ਰੇਮ ਨਾਮਜਦਗੀ
ਸੰਤੋਸ਼ ਅਨੰਦ ਇਕ ਪਿਆਰ ਕਾ ਨਗਮਾ ਸ਼ੋਰ ਨਾਮਜਦਗੀ
1974 ਗੁਲਸ਼ਨ ਕੁਮਾਰ ਮਹਿਤਾ ਯਾਰੀ ਹੈ ਇਮਾਨ ਮੇਰਾ ਜ਼ੰਜੀਰ ਜੇਤੂ
ਅਨੰਦ ਬਕਸ਼ੀ ਹਮ ਤੁਮ ਇੱਕ ਕਮਰੇ ਬੋਬੀ ਨਾਮਜਦਗੀ
ਅਨੰਦ ਬਕਸ਼ੀ ਮੈਂ ਸ਼ਾਇਰ ਤੋ ਨਹੀਂ ਬੋਬੀ ਨਾਮਜਦਗੀ
ਇੰਦੀਵਰ ਸਮਝੋਤਾ ਗਮੋਂ ਸੇ ਕਰ ਲੋ ਸਮਝੋਤਾ ਨਾਮਜਦਗੀ
ਵਿਠਲਭਾਈ ਪਟੇਲ ਝੂਠ ਬੋਲੇ ਕਾਉਆ ਕਾਂਟੇ ਬੋਬੀ ਨਾਮਜਦਗੀ
1975 ਸੰਤੋਸ਼ ਅਨੰਦ ਮੈਂ ਨਾ ਭੁਲੂਗਾ ਰੋਟੀ ਕਪੜਾ ਔਰ ਮਕਾਨ ਜੇਤੂ
ਅਨੰਦ ਬਕਸ਼ੀ ਗਾਡੀ ਬੁਲਾ ਰਹੀ ਹੈ ਦੋਸਤ ਨਾਮਜਦਗੀ
ਇੰਦੀਵਰ ਬੈਹਨਾ ਨੇ ਬਾਈ ਕੀ ਕਲਾਈ ਰੇਸ਼ਮ ਕੀ ਡੋਰੀ ਨਾਮਜਦਗੀ
ਐਮ. ਜੀ. ਹਸ਼ਮਤ ਮੇਰਾ ਜਿਵਨ ਕੋਰਾ ਕਾਗਜ਼ ਕੋਰਾ ਕਾਗਜ਼ ਨਾਮਜਦਗੀ
1976 ਇੰਦੀਵਰ ਦਿਲ ਐਸਾ ਕਿਸੀ ਅਮਾਨੁਸ਼ ਜੇਤੂ
ਅਨੰਦ ਬਕਸ਼ੀ ਆਏਗੀ ਜ਼ਰੂਰ ਚਿੱਠੀ ਦੁਲਹਨ ਨਾਮਜਦਗੀ
ਅਨੰਦ ਬਕਸ਼ੀ ਮਹਿਬੂਬਾ ਮਹਿਬੂਬਾ ਸ਼ੋਲ੍ਹੇ ਨਾਮਜਦਗੀ
ਗੁਲਜ਼ਾਰ ਤੇਰੇ ਬਿਨਾ ਜ਼ਿੰਦਗੀ ਸੇ ਆਂਧੀ ਨਾਮਜਦਗੀ
ਵਿਸ਼ਵੇਸ਼ਵਰ ਸ਼ਰਮਾ ਚੱਲ ਸਨਿਆਸੀ ਮੰਦਰ ਮੇਂ ਸੰਨਿਆਸੀ ਨਾਮਜਦਗੀ
1977 ਸਾਹਿਰ ਲੁਧਿਆਣਵੀ ਕਭੀ ਕਭੀ ਮੇਰੇ ਦਿਲ ਕਭੀ ਕਭੀ ਜੇਤੂ
ਅਨੰਦ ਬਕਸ਼ੀ ਮੇਰੇ ਨੈਨਾ ਸਾਵਨ ਭਾਦੋਂ ਮਹਿਬੂਬਾ ਨਾਮਜਦਗੀ
ਗੁਲਜ਼ਾਰ ਦਿਲ ਡੂਢਤਾ ਹੈ ਮੋਸ਼ਮ ਨਾਮਜਦਗੀ
ਮਜਰੂਹ ਸੁਲਤਾਨਪੁਰੀ ਏਕ ਦਿਨ ਵਿਕ ਜਾਏਗਾ ਧਰਮ ਕਰਮ ਨਾਮਜਦਗੀ
ਸਾਹਿਰ ਲੁਧਿਆਣਵੀ ਮੈਂ ਪਲ ਦੋ ਪਲ ਕਾ ਸਾਇਰ ਕਭੀ ਕਭੀ ਨਾਮਜਦਗੀ
1978 ਗੁਲਜ਼ਾਰ ਦੋ ਦੀਵਾਨੇ ਸ਼ਹਿਰ ਮੇਂ ਘਰੌਂਦਾ ਜੇਤੂ
ਅਨੰਦ ਬਕਸ਼ੀ ਪਰਦਾ ਹੈ ਪਰਦਾ ਅਮਰ ਅਕਬਰ ਐਂਥਨੀ ਨਾਮਜਦਗੀ
ਗੁਲਜ਼ਾਰ ਨਾਮ ਗੁਮ ਜਾਏਗਾ ਕਿਨਾਰਾ ਨਾਮਜਦਗੀ
ਮਜਰੂਹ ਸੁਲਤਾਨਪੁਰੀ ਕਿਯਾ ਹੁਆ ਤੇਰਾ ਵਾਧਾ ਹਮ ਕਿਸੀ ਸੇ ਕਮ ਨਹੀਂ ਨਾਮਜਦਗੀ
ਪ੍ਰੀਤੀ ਸਾਗਰ ਮੇਰਾ ਗਾਉ ਮੰਥਨ ਨਾਮਜਦਗੀ
1979 ਅਨੰਦ ਬਕਸ਼ੀ ਆਦਮੀ ਮੁਸਾਫਰ ਹੈ ਅਪਨਾਪਨ ਜੇਤੂ
ਅਨੰਦ ਬਕਸ਼ੀ ਮੈਂ ਤੁਲਸੀ ਤੇਰੇ ਆਂਗਣ ਕੀ ਮੈਂ ਤੁਲਸੀ ਤੇਰੇ ਆਂਗਣ ਕੀ ਨਾਮਜਦਗੀ
ਅਣਜਾਨ ਖਾਈਕੇ ਪਾਨ ਬਨਾਰਸਵਾਲਾ ਡੋਨ ਨਾਮਜਦਗੀ
ਪੰਡਤ ਨਰਿੰਦਰ ਸ਼ਰਮਾ ਸੱਤਿਆਮ ਸ਼ਿਵਮ ਸੂੰਦਰਮ ਸੱਤਿਅਮ ਸ਼ਿਵਮ ਸੂੰਦਰਮ ਨਾਮਜਦਗੀ
ਰਾਵਿੰਦਰ ਜੈਨ ਆਂਖਿਉ ਕੇ ਝਰੋਖੋਂ ਸੇ ਆਂਖਿਉ ਕੇ ਝਰੋਖੋਂ ਸੇ ਨਾਮਜਦਗੀ

D[ਸੋਧੋ]

ਸਾਲ ਗੀਤਕਾਰ ਦਾ ਨਾਮ ਗੀਤ ਦੇ ਬੋਲ ਫਿਲਮ ਦਾ ਨਾਮ ਜੇਤੂ ਜਾਂ ਨਾਮਜਦਗੀ
1980 ਗੁਲਜ਼ਾਰ ਆਨੇ ਵਾਲਾ ਪਲ ਗੋਲਮਾਲ ਜੇਤੂ
ਅਨੰਦ ਬਕਸ਼ੀ ਸਾਵਨ ਕੇ ਝੁਲੇ ਪੜ ਜੁਰਮਾਨਾ ਨਾਮਜਦਗੀ
ਅਨੰਦ ਬਕਸ਼ੀ ਡਫਲੀਵਾਲੇ ਸਰਗਮ ਨਾਮਜਦਗੀ
ਜਾਨ ਨਿਸਾਰ ਅਖਤਰ ਆਜਾ ਰੇ ਮੇਰੇ ਦਿਲਬਰ ਆਜਾ ਨੂਰੀ ਨਾਮਜਦਗੀ
ਸਾਹਿਰ ਲੁਧਿਆਣਵੀ ਦਿਲ ਕੇ ਟੁਕੜੇ ਕਰ ਕੇ ਦਾਦਾ ਨਾਮਜਦਗੀ
1981 ਗੁਲਜ਼ਾਰ ਹਜ਼ਾਰ ਰਾਹੇਂ ਮੁੜ ਕੇ ਦੇਖੀ ਬੇਵਫਾਈ ਜੇਤੂ
ਅਨੰਦ ਬਕਸ਼ੀ ਦਰਦ-ਏ-ਦਿਲ ਕਰਜ਼ ਨਾਮਜਦਗੀ
ਅਨੰਦ ਬਕਸ਼ੀ ਓਮ ਸ਼ਾਂਤੀ ਓਮ ਕਰਜ਼ ਨਾਮਜਦਗੀ
ਅਨੰਦ ਬਕਸ਼ੀ ਸਲਾਮਤ ਰਹੇ ਦੋਸਤਾਨਾ ਹਮਾਰਾ ਦੋਸਤਾਨਾ ਨਾਮਜਦਗੀ
ਅਨੰਦ ਬਕਸ਼ੀ ਸ਼ੀਸ਼ਾ ਹੋ ਜਾ ਦਿਲ ਹੋ ਆਸ਼ਾ
1982 ਅਨੰਦ ਬਕਸ਼ੀ ਤੇਰੇ ਮੇਰੇ ਬੀਚ ਮੇਂ ਏਕ ਦੁਜੇ ਕੇ ਲੀਏ ਜੇਤੂ
ਅਨੰਦ ਬਕਸ਼ੀ ਸੋਲਾ ਸਾਲ ਕੀ ਬਾਲੀ ਉਮਰ ਏਕ ਦੁਜੇ ਕੇ ਲੀਏ ਨਾਮਜਦਗੀ
ਅਨੰਦ ਬਕਸ਼ੀ ਯਾਦ ਆ ਰਹਾ ਹੈ ਲੱਵ ਸਟੋਰੀ ਨਾਮਜਦਗੀ
ਗੁਲਜ਼ਾਰ ਜਹਾਂ ਪੇ ਸਵੇਰਾ ਬਸੇਰਾ ਨਾਮਜਦਗੀ
ਸੰਤੋਸ਼ ਅਨੰਦ ਜ਼ਿੰਦਗੀ ਕੀ ਨਾ ਟੁਟੇ ਕਰਾਂਤੀ ਨਾਮਜਦਗੀ
1983 ਸੰਤੋਸ਼ ਅਨੰਦ ਮੋਹੱਬਤ ਹੈ ਕਿਆ ਚੀਜ਼ ਪ੍ਰੇਮ ਰੋਗ ਜੇਤੂ
ਅਮਰੀ ਕਾਜ਼ਲਬੱਸ਼ ਮੇਰੀ ਕਿਸਮਤ ਪ੍ਰੇਮ ਰੋਗ ਨਾਮਜਦਗੀ
ਅਨਜਾਣ ਅਤੇ ਪ੍ਰਕਾਸ਼ ਮਹਿਰਾ ਪਗ ਘੁੰਗਰੂ ਬਾਂਧ ਨਮਕ ਹਲਾਲ ਨਾਮਜਦਗੀ
ਹਸਨ ਕਮਾਲ ਦਿਲ ਕੇ ਅਰਮਾਨ ਨਿਕਾਹ ਨਾਮਜਦਗੀ
ਹਸਨ ਕਮਾਲ ਦਿਲ ਕੀ ਯੇ ਆਰਜ਼ੂ ਥੀ ਨਿਕਾਹ ਨਾਮਜਦਗੀ
1984 ਗੁਲਜ਼ਾਰ ਤੁਜਸੇ ਨਰਾਜ਼ ਨਹੀਂ ਹੈ ਜ਼ਿੰਦਗੀ ਮੋਸਮ ਜੇਤੂ
ਅਨੰਦ ਬਕਸ਼ੀ ਜਬ ਹਮ ਜਵਾਂ ਹੋਗੇ ਬੇਤਾਬ ਨਾਮਜਦਗੀ
ਗੁਲਸ਼ਨ ਕੁਮਾਰ ਮਹਿਤਾ ਹਮੇ ਔਰ ਜੀਨੇ ਕੀ ਸੌਤਨ ਨਾਮਜਦਗੀ
ਸਾਵਨ ਕੁਮਾਰ ਤੱਕ ਸਾਇਦ ਮੇਰੀ ਸ਼ਾਦੀ ਕਾ ਸੌਤਨ ਨਾਮਜਦਗੀ
ਸਾਵਨ ਕੁਮਾਰ ਤੱਕ ਜ਼ਿੰਦਗੀ ਪਿਆਰ ਕਾ ਗੀਤ ਹੈ ਸੌਤਨ ਨਾਮਜਦਗੀ
1985 ਹਸਨ ਕਮਾਲ ਆਜ ਕੀ ਅਵਾਜ ਆਜ ਕੀ ਅਵਾਜ ਜੇਤੂ
ਅਨੰਦ ਬਕਸ਼ੀ ਸੋਹਨੀ ਚਿਨਾਬ ਦੀ ਸੋਹਨੀ ਮਹੀਵਾਲ ਨਾਮਜਦਗੀ
ਅਨਜਾਣ ਮੰਜ਼ਿਲੇ ਆਪਣੀ ਜਗ੍ਹਾ ਹੈਂ ਸ਼ਰਾਬੀ ਨਾਮਜਦਗੀ
ਅਨਜਾਣ ਅਤੇ ਪ੍ਰਕਾਸ਼ ਮਹਿਰਾ ਇੰਤਹਾ ਹੋ ਗਈ ਸ਼ਰਾਬੀ ਨਾਮਜਦਗੀ
ਇੰਦੀਵਰ ਪਿਆਰ ਕਾ ਤੋਹਫਾ ਤੋਹਫਾ ਨਾਮਜਦਗੀ
1986 ਵਸੰਤ ਦੇਵ ਮਨ ਕਿਉਂ ਬਹਿਕਾ ਉਤਸਵ ਜੇਤੂ
ਅਨੰਦ ਬਕਸ਼ੀ ਜ਼ਿੰਦਗੀ ਹਰ ਕਦਮ ਮੇਰੀ ਜੰਗ ਨਾਮਜਦਗੀ
ਅਨਜਾਣ ਯਾਰ ਬਿਨਾ ਚੈਨ ਕਹਾ ਰੇ ਸਾਹਿਬ ਨਾਮਜਦਗੀ
ਹਸਨ ਕਮਾਲ ਬਹੁਤ ਦੇਰ ਸੇ ਤਵਾਇਫ ਨਾਮਜਦਗੀ
ਹਸਰਤ ਜੈਪੁਰੀ ਸੁਨ ਸਾਹਿਬਾ ਸੁਨ ਰਾਮ ਤੇਰੀ ਗੰਗਾ ਮੈਲੀ ਨਾਮਜਦਗੀ
ਜਾਵੇਦ ਅਖਤਰ ਸਾਗਰ ਕਿਨਾਰੇ ਸਾਗਰ ਨਾਮਜਦਗੀ
1987 ਕੋਈ ਸਨਮਾਨ ਨਹੀਂ
1988 ਕੋਈ ਸਨਮਾਨ ਨਹੀਂ
1989 ਗੁਲਜ਼ਾਰ ਮੇਰਾ ਕੁਛ ਸਮਾਨ ਇਜਾਜ਼ਤ ਜੇਤੂ
ਜਾਵੇਦ ਅਖਤਰ ਏਕ ਦੋ ਤੀਨ ਤੇਜ਼ਾਬ ਨਾਮਜਦਗੀ
ਮਜਰੂਹ ਸੁਲਤਾਨਪੁਰੀ ਪਾਪਾ ਕਹਿਤੇ ਹੈਂ ਕਿਆਮਤ ਸੇ ਕਿਆਮਤ ਤੱਕ ਨਾਮਜਦਗੀ

E[ਸੋਧੋ]

ਸਾਲ ਗੀਤਕਾਰ ਦਾ ਨਾਮ ਗੀਤ ਦੇ ਬੋਲ ਫਿਲਮ ਦਾ ਨਾਮ ਜੇਤੂ ਜਾਂ ਨਾਮਜਦਗੀ
1990 ਅਸਦ ਭੁਪਾਲੀ ਦਿਲ ਦੀਵਾਨਾ ਮੈਂਨੇ ਪਿਆਰ ਕੀਆ ਜੇਤੂ
ਅਨੰਦ ਬਕਸ਼ੀ ਲਾਗੀ ਆਜ ਸਾਵਨ ਚਾਂਦਨੀ ਜੇਤੂ
ਦੇਵ ਕੋਹਲੀ ਆਤੇ ਜਾਤੇ ਹਸਤੇ ਗਾਤੇ ਮੈਂਨੇ ਪਿਆਰ ਕੀਆ ਜੇਤੂ
1991 ਸਮੀਰ ਨਜ਼ਰ ਕੇ ਸਾਮਨੇ ਆਸ਼ਿਕੀ ਜੇਤੂ
ਰਾਣੀ ਮਲਿਕ ਧੀਰੇ ਧੀਰੇ ਸੇ ਆਸ਼ਿਕੀ ਨਾਮਜਦਗੀ
ਸਮੀਰ ਨਾ ਜਾਨੇ ਕਹਾਂ ਦਿਲ ਖੋ ਗਯਾ ਦਿਲ ਨਾਮਜਦਗੀ
1992 ਗੁਲਜ਼ਾਰ ਯਾਰਾ ਸੀਲੀ ਸੀਲੀ [[ਲੇਕਿਨ... ਜੇਤੂ
ਫੈਜ਼ ਅਨਵਰ ਦਿਲ ਹੈ ਕਿ ਮਾਨਤਾ ਨਹੀਂ ਦਿਲ ਹੈ ਕਿ ਮਾਨਤਾ ਨਹੀਂ ਨਾਮਜਦਗੀ
ਰਾਵਿੰਦਰ ਜੈਨ ਮੈਂ ਹੂੰ ਖੁਸਰੰਗ ਹਿਨਾ ਹਿਨਾ ਨਾਮਜਦਗੀ
ਸਮੀਰ ਮੇਰਾ ਦਿਲ ਵੀ ਸਾਜਨ ਨਾਮਜਦਗੀ
1993 ਸਮੀਰ ਤੇਰੀ ਉਮੀਦ ਤੇਰਾ ਇੰਤਜਾਰ ਕਰਤੇ ਹੈ ਦੀਵਾਨਾ ਜੇਤੂ
ਮਜਰੂਹ ਸੁਲਤਾਨਪੁਰੀ ਵੋ ਸਿਕੰਦਰ ਹੀ ਦੋਸਤੋ ਜੋ ਜੀਤਾ ਵੋਹੀ ਸਿਕੰਦਰ ਨਾਮਜਦਗੀ
ਸਮੀਰ ਐਸੀ ਦੀਵਨਗੀ ਦੀਵਾਨਾ ਨਾਮਜਦਗੀ
1994 ਸਮੀਰ ਘੂੰਗਟ ਕੀ ਆੜ ਸੇ ਹਮ ਹੈਂ ਰਾਹੀ ਪਿਆਰ ਕੇ ਜੇਤੂ
ਅਨੰਦ ਬਕਸ਼ੀ ਚੋਲੀ ਕੇ ਪੀਛੇ ਖਲਨਾਇਕ ਨਾਮਜਦਗੀ
ਅਨੰਦ ਬਕਸ਼ੀ ਜਾਦੂ ਤੇਰੀ ਨਜ਼ਰ ਡਰ ਨਾਮਜਦਗੀ
ਦੇਵ ਕੋਹਲੀ ਯੇ ਕਾਲੀ ਕਾਲੀ ਆਂਖੇ ਬਾਜ਼ੀਗਰ ਨਾਮਜਦਗੀ
ਗੁਲਜ਼ਾਰ ਦਿਲ ਹੁਮ ਹੁਮ ਰੁਡਾਲੀ ਨਾਮਜਦਗੀ
1995 ਜਵੇਦ ਅਖਤਰ ਏਕ ਲੜਕੀ ਕੋ ਦੇਖਾ 1942: A Love Story ਜੇਤੂ
ਅਨੰਦ ਬਕਸ਼ੀ ਤੂ ਦੀਜ਼ ਬੜੀ ਮੋਹਰਾ ਨਾਮਜਦਗੀ
ਦੇਵ ਕੋਹਲੀ ਹਮ ਆਪਕੇ ਹੈਂ ਕੋਣ ਹਮ ਆਪਕੇ ਹੈਂ ਕੋਣ..! ਨਾਮਜਦਗੀ
ਸਮੀਰ ਓਲੇ ਓਲੇ ਯੇ ਦਿਲਲਗੀ ਨਾਮਜਦਗੀ
1996 ਅਨੰਦ ਬਕਸ਼ੀ ਤੁਝੇ ਦੇਖਾ ਤੋ ਦਿਲਵਾਲੇ ਦੁਲਹਨੀਆ ਲੇ ਜਾਏਗੇ ਜੇਤੂ
ਅਨੰਦ ਬਕਸ਼ੀ ਹੋ ਗਯਾ ਹੈ ਤੁਝਕੋ ਤੋ ਪਿਆਰ ਸਜਨਾ ਦਿਲਵਾਲੇ ਦੁਲਹਨੀਆ ਲੇ ਜਾਏਗੇ ਨਾਮਜਦਗੀ
ਮਜਰੂਹ ਸੁਲਤਾਨਪੁਰੀ ਰਾਜਾ ਕੋ ਰਾਨੀ ਸੇ ਪਿਆਰ ਅਕੇਲੇ ਹਮ ਅਕੇਲੇ ਤੁਮ ਨਾਮਜਦਗੀ
ਮਹਿਬੂਬ ਕਿਯਾ ਕਰੇ ਰੰਗੀਲਾ ਨਾਮਜਦਗੀ
ਮਹਿਬੂਬ ਤਨਹਾ ਤਨਹਾ ਰੰਗੀਲਾ ਨਾਮਜਦਗੀ
1997 ਜਾਵੇਦ ਅਖਤਰ ਘਰ ਸੇ ਨਿਕਲਤੇ ਪਾਪਾ ਕਹਿਤੇ ਹੇ ਜੇਤੂ
ਗੁਲਜ਼ਾਰ ਚੱਪਾ ਚੱਪਾ ਚਰਖਾ ਚਲੇ ਮਾਚਿਸ ਨਾਮਜਦਗੀ
ਮਜਰੂਹ ਸੁਲਤਾਨਪੁਰੀ ਆਜ ਮੈਂ ਉਪਰ ਖਮੋਸ਼ੀ ਨਾਮਜਦਗੀ
ਨੀਦਾ ਫਾਜ਼ਲੀ ਜੀਵਨ ਕਿਯਾ ਹੈ ਇਸ ਰਾਤ ਕੀ ਸੁਭਾ ਨਹੀਂ ਨਾਮਜਦਗੀ
ਸਮੀਰ ਪਰਦੇਸੀ ਪਰਦੇਸੀ ਰਾਜਾ ਹਿੰਦੋਸਤਾਨੀ ਨਾਮਜਦਗੀ
1998 ਜਾਵੇਦ ਅਖਤਰ ਸੰਦੇਸੇ ਆਤੇ ਹੈਂ ਬਾਰਡਰ ਜੇਤੂ
ਅਨੰਦ ਬਕਸ਼ੀ ਭੋਲੀ ਸੀ ਸੁਰਤ ਦਿਲ ਤੋ ਪਾਗਲ ਹੈ ਨਾਮਜਦਗੀ
ਅਨੰਦ ਬਕਸ਼ੀ – "I Love My India" ਪਰਦੇਸ ਨਾਮਜਦਗੀ
ਅਨੰਦ ਬਕਸ਼ੀ ਜ਼ਰਾ ਤਸਵੀਰ ਸੇ ਤੂ ਪਰਦੇਸ ਨਾਮਜਦਗੀ
ਜਾਵੇਦ ਅਖਤਰ ਚਾਂਦ ਤਾਰੇ ਯੈਸ ਬਾੱਸ ਨਾਮਜਦਗੀ
1999 ਗੁਲਜ਼ਾਰ ਛਾਈਆ ਛਾਈਆ ਦਿਲ ਸੇ.. ਜੇਤੂ
ਗੁਲਜ਼ਾਰ ਐ ਅਜਨਬੀ ਦਿਲ ਸੇ.. ਨਾਮਜਦਗੀ
ਜਾਵੇਦ ਅਖਤਰ ਮੇਰੇ ਮਹਿਬੂਬ ਮੇਰੇ ਸਨਮ ਡੁਪਲੀਕੇਟ ਨਾਮਜਦਗੀ
ਸਮੀਰ ਲੜਕੀ ਬੜੀ ਅਨਜਾਨੀ ਹੈ ਕੁਛ ਕੁਛ ਹੋਤਾ ਹੈ ਨਾਮਜਦਗੀ
ਸਮੀਰ ਤੁਮ ਪਾਸ ਆਏ ਕੁਛ ਕੁਛ ਹੋਤਾ ਹੈ ਨਾਮਜਦਗੀ

F[ਸੋਧੋ]

ਸਾਲ ਗੀਤਕਾਰ ਦਾ ਨਾਮ ਗੀਤ ਦੇ ਬੋਲ ਫਿਲਮ ਦਾ ਨਾਮ ਜੇਤੂ ਜਾਂ ਨਾਮਜਦਗੀ
2000 ਅਨੰਦ ਬਕਸ਼ੀ ਇਸ਼ਕ ਬਿਨਾ ਤਾਲ ਜੇਤੂ
ਅਨੰਦ ਬਕਸ਼ੀ ਤਾਲ ਸੇ ਤਾਲ ਮਿਲਾ ਤਾਲ ਨਾਮਜਦਗੀ
ਇਸਰ ਅਨਸਾਰੀ ਜ਼ਿੰਦਗੀ ਮੌਤ ਨਾ ਬਨ ਜਾਏ ਸਰਫਰੋਸ਼ ਨਾਮਜਦਗੀ
ਮਹਿਬੂਬ ਆਂਖੋ ਕੀ ਗੁਸਤਾਖੀਆਂ ਹਮ ਦਿਲ ਦੇ ਚੁਕੇ ਸਨਮ ਨਾਮਜਦਗੀ
ਮਹਿਬੂਬ ਤੜਪ ਤੜਪ ਕੇ ਹਮ ਦਿਲ ਦੇ ਚੁਕੇ ਸਨਮ ਨਾਮਜਦਗੀ
2001 ਜਾਵੇਦ ਅਖਤਰ ਪੰਛੀ ਨਦੀਆਂ ਰਫੂਜੀ ਜੇਤੂ
ਅਨੰਦ ਬਕਸ਼ੀ ਹਮਕੋ ਹਮ ਸੇ ਚੁਰਾਲੋ ਮੁਹੱਬਤੇਂ ਨਾਮਜਦਗੀ
ਗੁਲਜ਼ਾਰ ਆਜਾ ਮਾਹਈਆ ਫਿਜ਼ਾ ਨਾਮਜਦਗੀ
ਇਬਰਹੀਮ ਅਸ਼ਕ ਨਾ ਤੁਮ ਜਾਨੋ ਨਾ ਹਮ ਕਹੋ ਨਾ ... ਪਿਆਰ ਹੈ ਨਾਮਜਦਗੀ
ਸਮੀਰ ਤੁਮ ਦਿਲ ਕੀ ਧੜਕਣ ਮੇ ਧੜਕਣ ਨਾਮਜਦਗੀ
2002 ਜਾਵੇਦ ਅਖਤਰ ਮਿਤਵਾ ਲਗਾਨ ਜੇਤੂ
ਅਨੰਦ ਬਕਸ਼ੀ ਉਡਜਾ ਕਾਲੇ ਕਾਵਾਂ ਗ਼ਦਰ: Ek Prem Katha ਨਾਮਜਦਗੀ
ਅਨਿਲ ਪਾਂਡੇ ਸੂਰਜ ਹੁਆ ਮੱਧਮ ਕਭੀ ਖੁਸ਼ੀ ਕਭੀ ਗ਼ਮ ਨਾਮਜਦਗੀ
ਜਾਵੇਦ ਅਖਤਰ ਰਾਧਾ ਕੈਸੇ ਨਾ ਜਲੇ ਲਗਾਨ ਨਾਮਜਦਗੀ
ਸਮੀਰ ਕਭੀ ਖੁਸ਼ੀ ਕਭੀ ਗ਼ਮ ਕਭੀ ਖੁਸ਼ੀ ਕਭੀ ਗ਼ਮ ਨਾਮਜਦਗੀ
2003 ਗੁਲਜ਼ਾਰ ਸਾਥੀਆ ਸਾਥੀਆ ਜੇਤੂ
ਨੁਸਰਤ ਬਦਰ ਡੋਲਾ ਰੇ ਦੇਵਦਾਸ ਨਾਮਜਦਗੀ
ਸਮੀਰ ਆਪਕੇ ਪਿਆਰ ਮੇਂ ਰਾਜ਼ ਨਾਮਜਦਗੀ
ਸੁਧਾਕਰ ਸ਼ਰਮਾ ਸਨਮ ਮੇਰੇ ਹਮਰਾਜ਼ ਹਮਰਾਜ਼ ਨਾਮਜਦਗੀ
ਸੁਧਾਕਰ ਸ਼ਰਮਾ ਤੁਮਨੇ ਜ਼ਿੰਦਗੀ ਮੇਂ ਆਪਕੇ ਹਮਰਾਜ਼ ਨਾਮਜਦਗੀ
2004 ਜਾਵੇਦ ਅਖਤਰ ਕਲ ਹੋ ਨਾ ਹੋ ਕੱਲ ਹੋ ਨਾ ਹੋ ਜੇਤੂ
ਜਾਵੇਦ ਅਖਤਰ ਤੌਬਾ ਤੁਮਹਾਰੇ ਚਲਤੇ ਚਲਤੇ ਨਾਮਜਦਗੀ
ਜਾਵੇਦ ਅਖਤਰ ਏਕ ਸਾਥੀ LOC ਕਾਰਗਿਲ ਨਾਮਜਦਗੀ
ਸਮੀਰ ਕਿਸੀ ਸੇ ਤੁਮ ਪਿਆਰ ਕਰੋ ਅੰਦਾਜ਼ ਨਾਮਜਦਗੀ
ਸਮੀਰ ਤੇਰੇ ਨਾਮ ਤੇਰੇ ਨਾਮ ਨਾਮਜਦਗੀ
2005 ਜਾਵੇਦ ਅਖਤਰ ਤੇਰੇ ਲੀਏ ਵੀਰ ਜ਼ਾਰਾ ਜੇਤੂ
ਜਾਵੇਦ ਅਖਤਰ ਐਸਾ ਦੇਸ਼ ਹੈ ਮੇਰਾ ਵੀਰ ਜ਼ਾਰਾ ਨਾਮਜਦਗੀ
ਜਾਵੇਦ ਅਖਤਰ ਮੈਂ ਹੂੰ ਨਾ ਮੈਂ ਹੂੰ ਨਾ ਨਾਮਜਦਗੀ
ਜਾਵੇਦ ਅਖਤਰ ਮੈਂ ਜਹਾਂ ਹੂੰ ਵੀਰ ਜ਼ਾਰਾ ਨਾਮਜਦਗੀ
ਜਾਵੇਦ ਅਖਤਰ ਯੇਹ ਤਾਰਾ ਵੋਹ ਤਾਰਾ ਸਵਦੇਸ ਨਾਮਜਦਗੀ
2006 ਗੁਲਜ਼ਾਰ ਕਜਰਾ ਰੇ ਬੰਟੀ ਔਰ ਬਬਲੀ ਜੇਤੂ
ਗੁਲਜ਼ਾਰ ਛੁਪ ਛੁਪ ਕੇ ਬੰਟੀ ਔਰ ਬਬਲੀ ਨਾਮਜਦਗੀ
ਗੁਲਜ਼ਾਰ ਧੀਰੇ ਜਲਨਾ ਪਹੇਲੀ ਨਾਮਜਦਗੀ
ਸਮੀਰ ਆਸਿਕ ਬਨਾਇਆ ਆਪਨੇ ਆਸ਼ਿਕ ਬਨਾਇਆ ਆਪਨੇ ਨਾਮਜਦਗੀ
ਸਵਾਨੰਦ ਕਿਰਕਿਰੇ ਪਿਯੂ ਬੋਲੇ ਪ੍ਰੀਨੀਤਾ ਨਾਮਜਦਗੀ
2007 ਪਰਸੂਨ ਜੋਸ਼ੀ ਚਾਂਦ ਸਿਫਾਰਸ਼ ਫਨਾ ਜੇਤੂ
ਗੁਲਜ਼ਾਰ ਬੇਡੀ ਉਮਕਾਰਾ ਨਾਮਜਦਗੀ
ਜਾਵੇਦ ਅਖਤਰ ਅਭੀ ਅਲਵਿਦਾ ਨਾ ਕਹਿਨਾ ਅਭੀ ਅਲਵਿਦਾ ਨਾ ਕਹਿਨਾ ਨਾਮਜਦਗੀ
ਜਾਵੇਦ ਅਖਤਰ ਮਿਤਵਾ ਅਭੀ ਅਲਵਿਦਾ ਨਾ ਕਹਿਨਾ ਨਾਮਜਦਗੀ
ਪਰਸੂਨ ਜੋਸ਼ੀ ਰੂਬਰੂ ਰੰਗ ਦੇ ਬਸੰਤੀ ਨਾਮਜਦਗੀ
2008 ਪਰਸੂਨ ਜੋਸ਼ੀ ਮਾਂ ਤਾਰੇ ਜ਼ਮੀਂ ਪਰ ਜੇਤੂ
ਗੁਲਜ਼ਾਰ ਤੇਰੇ ਬਿਨਾ ਗੁਰੂ ਨਾਮਜਦਗੀ
ਜਾਵੇਦ ਅਖਤਰ ਮੈਂ ਅਗਰ ਕਹੂੰ ਓਮ ਸ਼ਾਂਤੀ ਓਮ ਨਾਮਜਦਗੀ
ਸਮੀਰ ਜਬ ਸੇ ਤੇਰੇ ਨੈਨਾ ਸਾਵਰੀਈਆ ਨਾਮਜਦਗੀ
ਵਿਸ਼ਾਲ ਡਡਲਾਨੀ ਆਂਖੋ ਮੇਂ ਤੇਰੀ ਓਮ ਸ਼ਾਂਤੀ ਓਮ ਨਾਮਜਦਗੀ
2009 ਜਾਵੇਦ ਅਖਤਰ ਜਸ਼ਨ-ਏ-ਬਹਾਰਾ ਜੋਧਾ ਅਕਬਰ ਜੇਤੂ
ਅਬਾਸ ਟਾਈਰਵਾਲਾ ਕਭੀ ਕਭੀ ਅਦਿਤੀ ਜਾਨੂ ਤੂ... ਯਾ ਜਾਨੇ ਨਾ ਨਾਮਜਦਗੀ
ਗੁਲਜ਼ਾਰ ਤੂ ਮੇਰਾ ਦੋਸਤ ਹੈ ਯੁਵਰਾਜ ਨਾਮਜਦਗੀ
ਜੈਦੀਪ ਸਾਹਨੀ ਹੌਲੇ ਹੌਲੇ ਰੱਬ ਨੇ ਬਨਾ ਦੀ ਜੋੜੀ ਨਾਮਜਦਗੀ
ਜਾਵੇਦ ਅਖਤਰ ਸੋਚਾ ਹੈ ਰਾਕ ਆਨ!! ਨਾਮਜਦਗੀ
ਪਰਸੂਨ ਜੋਸ਼ੀ ਗੁਜ਼ਾਰਿਸ਼ ਗਜਨੀ ਨਾਮਜਦਗੀ

G[ਸੋਧੋ]

ਸਾਲ ਗੀਤਕਾਰ ਦਾ ਨਾਮ ਗੀਤ ਦੇ ਬੋਲ ਫਿਲਮ ਦਾ ਨਾਮ ਜੇਤੂ ਜਾਂ ਨਾਮਜਦਗੀ
2010 ਅਰਸ਼ਦ ਕਾਮਿਲ ਆਜ ਦਿਨ ਚੱੜਿਆ ਲਵ ਆਜ ਕਲ ਜੇਤੂ
ਗੁਲਜ਼ਾਰ ਧਨ ਤੇ ਨਾ ਕਮੀਨੇ ਨਾਮਜਦਗੀ
ਗੁਲਜ਼ਾਰ ਕਮੀਨੇ ਕਮੀਨੇ ਨਾਮਜਦਗੀ
ਜਾਵੇਦ ਅਖਤਰ ਇਕ ਤਾਰਾ ਵੇਕ ਅਪ ਸਿਡ ਨਾਮਜਦਗੀ
ਪਰਸੂਨ ਜੋਸ਼ੀ ਮਸਕਲੀ ਦਿੱਲੀ-6 ਨਾਮਜਦਗੀ
ਪਰਸੂਨ ਜੋਸ਼ੀ ਰਹਿਨਾ ਤੂ ਦਿੱਲੀ-6 ਨਾਮਜਦਗੀ
2011 ਗੁਲਜ਼ਾਰ ਦਿਲ ਤੋ ਬੱਚਾ ਹੈ ਜੀ ਇਸ਼ਕੀਆ ਜੇਤੂ
ਫੈਜ਼ ਅਨਵਰ ਤੇਰੇ ਮਸਤ ਮਸਤ ਦੋ ਨੈਨਾ ਦਬੰਗ ਨਾਮਜਦਗੀ
ਨਿਰੰਜਨ ਐਂਗਰ ਸਜਦਾ ਮਾਈ ਨੇਮ ਇਜ਼ ਖਾਨ ਨਾਮਜਦਗੀ
ਨਿਰੰਜਨ ਐਂਗਰ ਨੂਰ-ਏ-ਖੁਦਾ ਮਾਈ ਨੇਮ ਇਜ਼ ਖਾਨ ਨਾਮਜਦਗੀ
ਵਿਸ਼ਾਲ ਡਡਲਾਨੀ ਬਿਨ ਤੇਰੇ ਆਈ ਹੇਟ ਲਵ ਸਟੋਰੀ ਨਾਮਜਦਗੀ
2012 ਅਰਸ਼ਦ ਕਾਮਿਲ ਨਾਦਾਨ ਪ੍ਰਿੰਦੇ ਰੋਕਸਟਾਰ ਜੇਤੂ
ਗੁਲਜ਼ਾਰ ਡਾਰਲਿੰਗ 7 ਖੂਨ ਮਾਫ ਨਾਮਜਦਗੀ
ਅਰਸ਼ਦ ਕਾਮਿਲ ਸਾਡਾ ਹੱਕ ਰੋਕਸਟਾਰ ਨਾਮਜਦਗੀ
ਜਾਵੇਦ ਅਖਤਾਰ ਸੇਨੋਰੀਤਾ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਨਾਮਜਦਗੀ
ਵਿਸ਼ਾਲ ਡਡਲਾਨੀ
ਦੋਨੋ ਨਿਰੰਜਨ ਐਂਗਰ
ਛੱਮਕ ਛੱਲੋ ਰਾ-ਵਨ ਨਾਮਜਦਗੀ
2013 ਗੁਲਜ਼ਾਰ ਛੱਲਾ ਜਬ ਤੱਕ ਹੈ ਜਾਨ ਜੇਤੂ
ਅਮੀਤਾਬ ਭੱਟਾਚਾਰੀਆ ਅਭੀ ਮੁਝ ਮੇਂ ਕਹੀਂ ਅਗਨੀਪਥ ਨਾਮਜਦਗੀ
ਗੁਲਜ਼ਾਰ ਸਾਂਸ ਜਬ ਤੱਕ ਹੈ ਜਾਨ ਨਾਮਜਦਗੀ
ਜਾਵੇਦ ਅਖਤਰ ਜੀ ਲੇ ਜ਼ਰਾ ਤਲਾਸ਼ ਨਾਮਜਦਗੀ
ਸਵਾਨੰਦ ਕਿਰਕਰੇ ਆਸ਼ਿਆਨ ਬਰਫੀ! ਨਾਮਜਦਗੀ