ਫਿਲਾਡੇਲਫਿਆ ਈਗਲਜ਼

ਵਿਕਿਪੀਡਿਆ ਤੋਂ

ਫਿਲਾਡੇਲਫਿਆ ਈਗਲਜ਼ ਦੀ ਹੇਲਮਟ

ਫਿਲਾਡੇਲਫਿਆ ਈਗਲਜ਼ (Philadelphia Eagles) ਅਮਰੀਕਾ ਦੀ ਇੱਕ ਅਮਰੀਕਨ ਫੁਟਬਾਲ (ਜੋ ਰਗਬੀ ਦੇ ਤਰਾਂ ਖੇਲਿਆ ਜਾਂਦਾ ਹੈ) ਦੀ ਟੀਮ ਹੈ ਅਤੇ ਏਨ ਏਫ ਏਲ (NFL) ਵਿੱਚ ਖੇਡਦੀ ਹੈ। ਇਹ ਟੀਮ ਫਿਲਾਡੇਲਫਿਆ ਵਿੱਚ 1933 ਨੂੰ ਸ਼ੁਰੂ ਕੀਤੀ ਸੀ। ਇਹ ਟੀਮ 1948, 1949, ਅਤੇ 1960 ਵਿੱਚ ਏਨਏਫਏਲ ਚੇਮਪੀਅਨਸ਼ਿਪ ਜਿਤੀ ਹੈ। ਉਹ ਲਿੰਕਨ ਫਾਇਨੇਨਸ਼ਲ ਫੀਅਲਡ ਸਟੇਡਿਅਮ ਵਿੱਚ ਖੇਡਦੇ ਹਨ। ਇਸ ਸਟੇਡਿਅਮ ਵਿੱਚ 68,532 ਦਰਸ਼ਕਾਂ ਲਈ ਸਿਟਾਂ ਹਨ।