ਫ਼ਿਲਾਡੈਲਫ਼ੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫਿਲਾਡੈਲਫੀਆ ਤੋਂ ਰੀਡਿਰੈਕਟ)

ਫ਼ਿਲਾਡੈਲਫ਼ੀਆ (ਅੰਗਰੇਜ਼ੀ ਭਾਸ਼ਾ: Philadelphia) ਪੈੱਨਸਿਲਵੇਨੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਅਮਰੀਕਾ ਦਾ 5ਵਾਂ ਸਭ ਤੋਂ ਜਿਆਦਾ ਆਬਾਦੀ ਵਾਲਾ ਸ਼ਹਿਰ ਹੈ।