ਫੈਨੀ ਐਡਮਸ
ਵਿਕਿਪੀਡਿਆ ਤੋਂ
ਫੈਨੀ ਐਡਮਸ (੩੦ ਅਪ੍ਰੈਲ ੧੮੫੯ - ੨੪ ਅਗਸਤ ੧੮੬੭) ਇਕ ਜਵਾਨ ਬਰਤਾਨਵੀ ਕੁੜੀ, ਜਿਸ ਦਾ ਕਤਲ ਸਾਲੀਸਿਟਰ ਕਲਰਕ ਫਰੈਡਰਿਕ ਬੇਕਰ ਨੇ ਆਲਟਨ, ਹੈੰਪਸ਼ਾਇਰ ਵਿਚ ਕੀਤਾ ਸੀ। ਪ੍ਰਵਾਦ "sweet Fanny Adams" ਉਸੇ ਨੂੰ ਸੰਦਰਭ ਕਰਦਾ ਹੈ, ਬਰਤਾਨਵੀ ਨੇਵਲ ਸਲੈਗ ਦੇ ਰਾਹੀਂ, ਜਿਸਤਾ ਮਤਲਬ ਹੈ "nothing at all"।