ਬਠਿੰਡਾ ਜ਼ਿਲਾ
ਵਿਕਿਪੀਡਿਆ ਤੋਂ
ਬਠਿੰਡਾ ਜ਼ਿਲਾ ਭਾਰਤ ਦੇ ਪੰਜਾਬ ਰਾਜ ਵਿੱਚ ਹੈ। ਬਠਿੰਡਾ ਜ਼ਿਲਾ ੩,੩੪੪ ਕਿਲੋਮੀਟਰ ਵੱਡਾ ਹੈ। ਇਸ ਦੇ ਨਾਲ ਉੱਤਰ ਵਿੱਚ ਫਰੀਦਕੋਟ ਜ਼ਿਲਾ, ਪੱਛਮ ਵਿੱਚ ਮੁਕਤਸਰ ਜ਼ਿਲਾ, ਪੂਰਬ ਵਿੱਚ ਬਰਨਾਲਾ ਜ਼ਿਲਾ ਅਤੇ ਮਾਨਸਾ ਜ਼ਿਲਾ, ਅਤੇ ਦੱਖਣ ਵਿੱਚ ਹਰਿਆਣਾ ਲੱਗਦੇ ਹਨ। ਇਥੇ ਪੰਜਾਬ ਦੀ ਸਭ ਤੋਂ ਜਿਆਦਾ ਨਰਮੇ ਦੀ ਉਤਪਤੀ ਹੁੰਦੀ ਹੈ।
[ਸੋਧ] External links
|
||||||||||||||||||||