ਬਤਖ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬਤਕ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਤਖ਼
Bufflehead
ਵਿਗਿਆਨਕ ਵਰਗੀਕਰਣ
ਜਗਤ: Animalia
ਸੰਘ: Chordata
ਜਮਾਤ: Aves
ਗਣ: Anseriformes
ਟੱਬਰ: Anatidae

ਬਤਖ਼ ਜਾਂ ਬਤਖ ਐਨਾਟੀਡੇ ਪ੍ਰਜਾਤੀਆਂ ਦੇ ਪੰਛੀਆਂ ਦਾ ਇੱਕ ਆਮ ਨਾਮ ਹੈ ਜਿਸ ਵਿੱਚ ਕਲਹੰਸ ਅਤੇ ਹੰਸ ਵੀ ਸ਼ਾਮਿਲ ਹਨ। ਬਤਖ਼ ਕਈ ਹੋਰ ਸਾਥੀ ਪ੍ਰਜਾਤੀਆਂ ਅਤੇ ਪਰਵਾਰਾਂ ਵਿੱਚ ਵੰਡੇ ਹੋਏ ਹਨ ਤੇ ਫਿਰ ਵੀ ਇਹ ਮੋਨੋਫੇਲਟਿਕ (ਇੱਕ ਆਮ ਜੱਦੀ ਪ੍ਰਜਾਤੀਆਂ ਦੇ ਸਾਰੇ ਔਲਾਦ ਦੇ ਸਮੂਹ) ਨਹੀਂ ਕਹਲਾਈ ਜਾਂਦੀ। ਜਿਵੇਂ ਕਿ ਹੰਸ ਅਤੇ ਕਲਹੰਸ ਇਸ ਪ੍ਰਜਾਤੀ ਵਿੱਚ ਹੋਕੇ ਵੀ ਬਤਖ਼ ਨਹੀਂ ਕਹਾਂਦੇ। ਬਤਖ਼ ਜਿਆਦਾਤਰ ਜਲੀ ਪੰਛੀਆਂ ਦੀ ਤੁਲਣਾ ਵਿੱਚ ਛੋਟੇ ਹੁੰਦੇ ਹਨ ਅਤੇ ਤਾਜ਼ਾ ਅਤੇ ਸਮੁੰਦਰੀ ਪਾਣੀ ਵਿੱਚ ਦੋਨੋਂ ਥਾਈਂ ਮਿਲ ਜਾਂਦੇ ਹਨ।

ਬਤਖ਼ ਕਈ ਵਾਰ ਇਨ੍ਹਾਂ ਵਰਗੇ ਹੀ ਵਿੱਖਣ ਵਾਲੇ ਪਰ ਅਨਸੰਬੰਧਿਤ ਪੰਛੀਆਂ, ਜੋ ਕਿ ਇਨ੍ਹਾਂ ਵਾਂਗ ਹੀ ਵਿਚਰਦੇ ਹਨ ਜਿਵੇਂ ਲੂਨਸ, ਗਰੇਬੇਸ, ਕੂਟਸ ਆਦਿ ਨਾਲ ਰਲਗੱਡ ਕਰ ਦਿੱਤੇ ਜਾਂਦੇ ਹਨ। [੧]

ਗੈਲਰੀ[ਸੋਧੋ]

ਹਵਾਲੇ


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png