ਬਰਨਾਲਾ ਜ਼ਿਲਾ
ਵਿਕਿਪੀਡਿਆ ਤੋਂ
ਬਰਨਾਲਾ ਜ਼ਿਲਾ ਪੰਜਾਬ ਦਾ ਇੱਕ ਜ਼ਿਲਾ ਹੈ। ਪਹਿਲਾਂ ਇਹ ਜ਼ਿਲਾ ਸੰਗਰੂਰ ਜ਼ਿਲੇ ਦਾ ਹਿੱਸਾ ਸੀ, ਪਰ ਫ਼ਰਵਰੀ ੨੦੦੭ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਜ਼ਿਲੇ ਦਾ ਦਰਜਾ ਦਿੱਤਾ। ਇਸ ਦੇ ਗਵਾਂਡੀ ਜ਼ਿਲੇ ਇਸ ਪ੍ਰਕਾਰ ਹਨ:
ਉੱਤਰ ਵਿੱਚ ਲੁਧਿਆਣਾ ਜ਼ਿਲਾ ਉੱਤਰ-ਪੱਛਮ ਵੱਲ ਮੋਗਾ ਜ਼ਿਲਾ ਪੱਛਮ ਵਿੱਚ ਬਠਿੰਡਾ ਜ਼ਿਲਾ ਅਤੇ ਦੱਖਣ ਤੇ ਪੂਰਬ ਵਿੱਚ ਸੰਗਰੂਰ ਜ਼ਿਲਾ
|
||||||||||||||||||||