ਬਹਾਈ ਧਰਮ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਸਰਬਵਿਆਪਕ ਨਿਆਂ-ਘਰ ਦਾ ਟਿਕਾਣਾ ਜੋ ਕਿ ਹੈਫ਼ਾ, ਇਜ਼ਰਾਈਲ ਵਿੱਚ ਹੈ ਅਤੇ ਬਹਾਈਆਂ ਦੀ ਪ੍ਰਬੰਧਕੀ ਸੰਸਥਾ ਹੈ।
ਬਹਾਈ ਧਰਮ (ਫ਼ਾਰਸੀ: بهائی [bæhɒːʔiː]) ਇੱਕ ਏਕੀਸ਼ਰਵਾਦੀ ਧਰਮ ਹੈ ਜੋ ੧੯ਵੀਂ ਸਦੀ ਵਿੱਚ ਇਰਾਨ ਵਿੱਚ ਬਹਾਉਲ੍ਹਾ ਵੱਲੋਂ ਸਥਾਪਤ ਕੀਤਾ ਗਿਆ ਸੀ ਅਤੇ ਜਿਹਦਾ ਮੁੱਖ ਉਦੇਸ਼ ਸਮੁੱਚੀ ਮਨੁੱਖਤਾ ਦੀ ਰੂਹਾਨੀ ਏਕਤਾ ਹੈ।[੧] ਦੁਨੀਆਂ ਦੇ ੨੦੦ ਤੋਂ ਵੱਧ ਦੇਸ਼ਾਂ ਅਤੇ ਰਾਜਖੇਤਰਾਂ ਵਿੱਚ ਲਗਭਗ ੫੦ ਤੋਂ ੬੦ ਲੱਖ ਬਹਾਈ ਰਹਿੰਦੇ ਹਨ।[੨][੩]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|