ਬਹਿਰੀਨੀ ਦਿਨਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਹਿਰੀਨੀ ਦਿਨਾਰ
دينار بحريني (ਅਰਬੀ)
ISO 4217 ਕੋਡ BHD
ਮਾਲੀ ਪ੍ਰਭੁਤਾ ਬਹਿਰੀਨ ਕੇਂਦਰੀ ਬੈਂਕ
ਵੈੱਬਸਾਈਟ www.cbb.gov.bh
ਵਰਤੋਂਕਾਰ  ਬਹਿਰੀਨ
ਫੈਲਾਅ ੭%
ਸਰੋਤ The World Factbook, 2008 est.
ਇਹਨਾਂ ਨਾਲ਼ ਜੁੜੀ ਹੋਈ ਯੂ.ਐੱਸ. ਡਾਲਰ = BD 0.376
ਉਪ-ਇਕਾਈ
1/1000 ਫ਼ਿਲਸ
ਨਿਸ਼ਾਨ .د.ب (ਅਰਬੀ) ਜਾਂ BD (ਲਾਤੀਨੀ)
ਸਿੱਕੇ 5, 10, 25, 50, 100, BD ½ ( 500 ਫ਼ਿਲਸ )
ਬੈਂਕਨੋਟ BD ½, BD 1, BD 5, BD 10, BD 20

ਦਿਨਾਰ (ਅਰਬੀ: دينار ਦੀਨਾਰ ਬਹਿਰੀਨੀ) (ਨਿਸ਼ਾਨ: .د.ب ਜਾਂ BD; ਕੋਡ: BHD) ਬਹਿਰੀਨ ਦੀ ਮੁਦਰਾ ਹੈ। ਇੱਕ ਦਿਨਾਰ ਵਿੱਚ ੧੦੦੦ ਫ਼ਿਲਸ (فلس) ਹੁੰਦੇ ਹਨ। ਦਿਨਾਰ ਨਾਂ ਰੋਮਨ denarius (ਦਿਨਾਰੀਅਸ) ਤੋਂ ਆਇਆ ਹੈ। ਇਹਨੂੰ ੧੯੬੫ ਵਿੱਚ ਖਾੜੀ ਰੁਪਏ ਦੀ ਥਾਂ ੧੦ ਰੁਪਏ = ੧ ਦਿਨਾਰ ਦੀ ਦਰ 'ਤੇ ਜਾਰੀ ਕੀਤਾ ਗਿਆ ਸੀ। ਇਹਦਾ ਛੋਟਾ ਰੂਪ .د.ب (ਅਰਬੀ) ਜਾਂ BD (ਲਾਤੀਨੀ) ਹੈ।

ਹਵਾਲੇ[ਸੋਧੋ]