ਬਾਈਆਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਾਈਆਨ
Freistaat Bayern
ਜਰਮਨੀ ਦਾ ਰਾਜ

Flag

Coat of arms
Coordinates: 48°46′39″N 11°25′52″E / 48.7775°N 11.43111°E / 48.7775; 11.43111
ਦੇਸ਼  ਜਰਮਨੀ
ਰਾਜਧਾਨੀ ਮੂਨਿਖ਼
ਸਰਕਾਰ
 • ਮੁੱਖ ਮੰਤਰੀ ਹੋਰਸਟ ਜ਼ੀਹੋਫ਼ਾ (CSU)
 • ਪ੍ਰਸ਼ਾਸਕੀ ਪਾਰਟੀਆਂ CSU / FDP
 • ਬੂੰਡਸ਼ਰਾਟ ਵਿੱਚ ਵੋਟਾਂ 6 (੬੯ ਵਿੱਚੋਂ)
Area
 • ਕੁੱਲ . km2 (. sq mi)
ਆਬਾਦੀ (੨੦੧੦-੧੧)[੧]
 • ਕੁੱਲ ੧,੨੫,੪੨,੩੬੫
 • ਘਣਤਾ ./ਕਿ.ਮੀ. (./ਵਰਗ ਮੀਲ)
ਟਾਈਮ ਜ਼ੋਨ CET (UTC+੧)
 • Summer (DST) CEST (UTC+੨)

ਬਾਈਆਨ ਦਾ ਅਜ਼ਾਦ ਰਾਜ (ਜਰਮਨ: Freistaat Bayern, ਉਚਾਰਨ [ˈfʁaɪʃtaːt ˈbaɪ.ɐn] ( ਸੁਣੋ)), ਜਰਮਨੀ ਦਾ ਇੱਕ ਰਾਜ ਹੈ ਜੋ ਦੇਸ਼ ਦੇ ਦੱਖਣ-ਪੂਰਬ ਵੱਲ ਸਥਿੱਤ ਹੈ। ੭੦,੫੪੮ ਵਰਗ ਕਿ.ਮੀ. ਦੇ ਖੇਤਰਫਲ ਨਾਲ਼ ਇਹ ਜਰਮਨੀ ਦਾ ਸਭ ਤੋਂ ਵੱਡਾ ਰਾਜ ਹੈ ਜਿਸ ਵਿੱਚ ਦੇਸ਼ ਦਾ ਲਗਭਗ ੨੦% ਖੇਤਰ ਆਉਂਦਾ ਹੈ। ਇਹ ਉੱਤਰੀ ਰਾਈਨ-ਪੱਛਮੀ ਫ਼ਾਲਤਸ ਤੋਂ ਬਾਅਦ ਜਰਮਨੀ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ ਜਿਸਦੀ ਅਬਾਦੀ ਲਗਭਗ ੧.੨੫ ਕਰੋੜ ਹੈ ਜੋ ਇਸਦੇ ਗੁਆਂਢ ਦੇ ਤਿੰਨ ਖ਼ੁਦਮੁਖ਼ਤਿਆਰ ਮੁਲਕਾਂ ਨਾਲ਼ੋਂ ਜ਼ਿਆਦਾ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਮੂਨਿਖ਼ ਹੈ ਜੋ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. "State population". Portal of the Federal Statistics Office Germany. August 2011. http://web.archive.org/web/20110524080737/http://www.statistik-portal.de/Statistik-Portal/de_zs01_by.asp. Retrieved on 2011-04-17. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png