ਬਾਕੂ (ਅਜ਼ੇਰੀ: Bakı, IPA: [bɑˈcɯ]) ਅਜ਼ਰਬਾਈਜਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਨਾਲ਼ ਹੀ ਨਾਲ਼ ਕੈਸਪੀਅਨ ਸਾਗਰ ਅਤੇ ਕਾਕੇਸਸ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਅਬਸ਼ੇਰੋਨ ਪਰਾਇਦੀਪ, ਜੋ ਕੈਸਪੀਅਨ ਸਾਗਰ ਵਿੱਚ ਹੈ, ਦੇ ਦੱਖਣੀ ਤਟ ਉੱਤੇ ਸਥਿੱਤ ਹੈ। ਇਸ ਸ਼ਹਿਰ ਦੇ ਦੋ ਪ੍ਰਮੁੱਖ ਹਿੱਸੇ ਹਨ: ਵਪਾਰਕ ਅਤੇ ਪੁਰਾਣਾ ਅੰਦਰੂਨੀ ਸ਼ਹਿਰ (੫੩ ਏਕੜ)। ੨੦੦੯ ਦੇ ਅਰੰਭ ਵਿੱਚ ਇਸਦੀ ਅਬਾਦੀ ਲਗਭਗ ੨੦ ਲੱਖ ਸੀ;[੨] ਅਧਿਕਾਰਕ ਤੌਰ 'ਤੇ ਦੇਸ਼ ਦੀ ਅਬਾਦੀ ਦਾ ਚੌਥਾ ਹਿੱਸਾ ਇਸ ਸ਼ਹਿਰ ਦੇ ਮਹਾਂਨਗਰੀ ਖੇਤਰ ਵਿੱਚ ਰਹਿੰਦਾ ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਏਸ਼ੀਆਈ ਦੇਸ਼ਾਂ ਦੀਆਂ ਰਾਜਧਾਨੀਆਂ |
|
|
|
 |
|
|
ਯੂਰਪੀ ਮੁਲਕਾਂ ਅਤੇ ਰਾਜਖੇਤਰਾਂ ਦੀਆਂ ਰਾਜਧਾਨੀਆਂ ਦੀ ਸੂਚੀ |
|
| ਮੁਥਾਜ ਦੇਸ਼ਾਂ ਦੀਆਂ ਰਾਜਧਾਨੀਆਂ ਟੇਢੀਆਂ ਕਰਕੇ ਲਿਖੀਆਂ ਗਈਆਂ ਹਨ। |
|
|
|
|
੧ ਪਰਾ-ਮਹਾਂਦੀਪੀ ਦੇਸ਼। · ੨ ਪੂਰੀ ਤਰ੍ਹਾਂ ਦੱਖਣ-ਪੱਛਮੀ ਏਸ਼ੀਆ ਵਿੱਚ ਹੈ ਪਰ ਯੂਰਪ ਨਾਲ਼ ਸਮਾਜਕ ਅਤੇ ਰਾਜਨੀਤਕ ਸਬੰਧ ਹਨ। · ੩ ਅੰਸ਼-ਪ੍ਰਵਾਨਤ ਦੇਸ਼। · ੪ ਸੰਯੁਕਤ ਬਾਦਸ਼ਾਹੀ ਦੇ ਮੁਕਟ ਅਧੀਨ ਰਾਜਖੇਤਰ ਜਾਂ ਵਿਦੇਸ਼ੀ ਰਾਜਖੇਤਰ। · ੫ ਯੂਰਪੀ ਸੰਘ ਦਾ ਵੀ ਟਿਕਾਣਾ ਹੈ। · ੬ ਨੀਦਰਲੈਂਡ ਬਾਦਸ਼ਾਹੀ ਦੀ ਵੀ ਰਾਜਧਾਨੀ ਹੈ।
|
|