ਬਾਮਸੇਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਮਸੇਫ਼ (ਆਲ ਇੰਡੀਆ ਬੈਕਵਾਰਡ ਐਂਡ ਮਿਨਾਰਿਟੀ ਕਮਿਊਨਟੀਜ਼ ਇੰਮਪਲਾਈਜ ਫੈਡਰੇਸ਼ਨ)
ਨਿਰਮਾਣ6 December 1978 (Birth of BAMCEF Convention at Delhi)
ਸੰਸਥਾਪਕਕਾਂਸ਼ੀ ਰਾਮ, D.K. Khaparde, Dina Bhana
ਕਿਸਮਸਮਾਜੀ ਸੰਗਠਨ
ਟਿਕਾਣਾ
  • ਭਾਰਤ
ਵੈੱਬਸਾਈਟhttp://www.bamcef.org/

ਆਲ ਇੰਡੀਆ ਬੈਕਵਾਰਡ (ਐਸ ਸੀ, ਐਸ ਟੀ, ਓ ਬੀ ਸੀ) ਐਂਡ ਮਿਨਾਰਿਟੀ ਕਮਿਊਨਟੀਜ਼ ਇੰਮਪਲਾਈਜ ਫੈਡਰੇਸ਼ਨ, ਸੰਖੇਪ ਵਿੱਚ ਬਾਮਸੇਫ, ਅਨੁਸ਼ੂਚਿਤ ਜਾਤੀਆਂ (ਐਸ ਸੀ), ਅਨੁਸੂਚਿਤ ਕਬੀਲੇ (ਐਸ ਟੀ), ਦੂਜੀਆਂ ਪਛੜੀਆਂ ਸ਼੍ਰੇਣੀਆਂ (ਓ ਬੀ ਸੀ) ਅਤੇ ਪ੍ਰਵਰਤਿਤ (ਕਨਵਰਟਡ) ਘੱਟਗਿਣਤੀਆਂ (ਮਿਨਾਰਿਟੀ ਕਮਿਊਨਟੀਜ਼) (ਐਸ ਸੀ, ਐਸ ਟੀ, ਅਤੇ ਓ ਬੀ ਸੀ ਮੈਂਬਰ ਜਿਹਨਾਂ ਨੇ ਦੂਜੇ ਧਰਮ ਇਸਲਾਮ, ਇਸਾਈ, ਸਿੱਖ, ਜੈਨ, ਜਾਂ ਬੋਧੀ ਆਪਣਾ ਲਏ ਸਨ।[1])

ਹਵਾਲੇ[ਸੋਧੋ]

  1. Jai Mulnivasi (2011). "Mulnivasi Times" (Web page (blog)). drambedkarji.blogspot.com. Mulnivasi Sangh. Retrieved 3 April 2012.