ਬਾਰਾਂਕੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਾਰਾਂਕੀਆ
Barranquilla
—  ਨਗਰਪਾਲਿਕਾ ਅਤੇ ਸ਼ਹਿਰ  —
ਉਪਨਾਮ: [ਲਾ ਆਰੇਨੋਸਾ, ਲਾ ਪੁਏਰਤੋ ਦੇ ਓਰੋ ਦੇ ਕੋਲੋਂਬੀਆ, ਕੁਰਾਂਬਾ ਲਾ ਬੈਯਾ, ਲਾ ਮੇਹੋਰ]
ਬਾਰਾਂਕੀਆ is located in ਕੋਲੰਬੀਆ
ਬਾਰਾਂਕੀਆ
ਆਤਾਲਾਂਤੀਕੋ ਵਿਭਾਗ
ਦਿਸ਼ਾ-ਰੇਖਾਵਾਂ: 10°57′50″N 74°47′47″W / 10.96389°N 74.79639°W / 10.96389; -74.79639
ਦੇਸ਼  ਕੋਲੰਬੀਆ
ਖੇਤਰ ਕੈਰੇਬੀਅਨ
ਵਿਭਾਗ ਆਤਲਾਂਤੀਕੋ
ਸਥਾਪਤ ੧ ਅਪ੍ਰੈਲ, ੧੮੧੩
ਸਰਕਾਰ
 - ਮੇਅਰ ਐਲਸਾ ਨੋਗੁਏਰਾ
ਖੇਤਰਫਲ
 - ਨਗਰਪਾਲਿਕਾ ਅਤੇ ਸ਼ਹਿਰ ੧੬੬ km2 (੬੪.੧ sq mi)
ਉਚਾਈ ੧੮
ਅਬਾਦੀ (੨੦੦੫)[੧]
 - ਨਗਰਪਾਲਿਕਾ ਅਤੇ ਸ਼ਹਿਰ ੧੧,੪੮,੫੦੬
 - ਮੁੱਖ-ਨਗਰ ੨੧,੬੨,੧੪੩
ਡਾਕ ਕੋਡ ੦੮੦੦੨੦
ਮਨੁੱਖੀ ਵਿਕਾਸ ਸੂਚਕ (੨੦੦੬) ੦.੮੨੧ – ਉੱਚਾ
ਵੈੱਬਸਾਈਟ ਅਧਿਕਾਰਕ ਵੈੱਬਸਾਈਟ (ਸਪੇਨੀ)

ਬਾਰਾਂਕੀਆ (ਸਪੇਨੀ ਉਚਾਰਨ: [baraŋˈkiʝa]) ਉੱਤਰੀ ਕੋਲੰਬੀਆ ਵਿੱਚ ਕੈਰੇਬੀਆਈ ਸਾਗਰ ਕੋਲ ਸਥਿੱਤ ਇੱਕ ਉਦਯੋਗੀ ਬੰਦਰਗਾਹੀ ਸ਼ਹਿਰ ਅਤੇ ਨਗਰਪਾਲਿਕਾ ਹੈ। ਇਹ ਆਤਲਾਂਤੀਕੋ ਵਿਭਾਗ ਦੀ ਰਾਜਧਾਨੀ ਅਤੇ ਕੋਲੰਬੀਆਈ ਕੈਰੇਬੀਆਈ ਖੇਤਰ ਦਾ ਸਭ ਤੋਂ ਵੱਡਾ ਉਦਯੋਗੀ ਸ਼ਹਿਰ ਅਤੇ ਬੰਦਰਗਾਹ ਹੈ ਜਿਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ੨੦੧੧ ਵਿੱਚ ੧,੮੮੫,੫੦੦ ਸੀ ਅਤੇ ਜਿਸ ਕਰਕੇ ਇਹ ਬੋਗੋਤਾ, ਮੇਦੇਯੀਨ ਅਤੇ ਕਾਲੀ ਮਗਰੋਂ ਦੇਸ਼ ਦਾ ਚੌਥਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।

ਹਵਾਲੇ[ਸੋਧੋ]