ਸਪਿਨੋਜ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬਾਰੂਕ ਸਪਿਨੋਜ਼ਾ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਾਰੂਕ ਸਪਿਨੋਜ਼ਾ
ਜਨਮ 24 ਨਵੰਬਰ 1632(1632-11-24)
ਆਮਸਟਰਡੈਮ, ਡੱਚ ਰੀਪਬਲਿਕ
ਮੌਤ 21 ਫ਼ਰਵਰੀ 1677(1677-02-21) (ਉਮਰ 44)
ਦ ਹੇਗ,ਡੱਚ ਰੀਪਬਲਿਕ
ਰਾਸ਼ਟਰੀਅਤਾ ਡੱਚ
ਮੁੱਖ ਰੁਚੀਆਂ ਤੱਤ-ਮੀਮਾਂਸਾ, ਗਿਆਨ-ਮੀਮਾਂਸਾ


ਬਾਰੂਕ ਸਪਿਨੋਜ਼ਾ (bəˈrk spɪˈnzə; 24 ਨਵੰਬਰ 1632 – 21 ਫਰਵਰੀ 1677, ਬਾਅਦ ਵਿੱਚ ਬੇਨੇਡਿਕਟ ਡੀ ਸਪਿਨੋਜ਼ਾ) ਯਹੂਦੀ ਮੂਲ ਦੇ ਡਚ ਦਾਰਸ਼ਨਕ ਸਨ। ਉਨ੍ਹਾਂ ਦਾ ਪਰਿਵਰਤਿਤ ਨਾਮ ਬੇਨੇਡਿਕਟ ਡੀ ਸਪਿਨੋਜ਼ਾ ਸੀ। ਉਹ ਉਲੇਖਣੀ ਵਿਗਿਆਨਕ ਲਿਆਕਤ ਵਾਲਾ ਚਿੰਤਕ ਸੀ ਪਰ ਉਸ ਦੀਆਂ ਰਚਨਾਵਾਂ ਦਾ ਮਹੱਤਵ ਉਸ ਦੀ ਮੌਤ ਦੇ ਉਪਰੰਤ ਹੀ ਸਮਝਿਆ ਜਾ ਸਕਿਆ। ਉਸ ਦਾ ਜਨਮ ਹਾਲੈਂਡ (ਆਮਸਟਰਡਮ) ਦੇ ਇੱਕ ਯਹੂਦੀ ਪਰਵਾਰ ਵਿੱਚ 1632 ਵਿੱਚ ਹੋਇਆ ਸੀ।

ਹਵਾਲੇ[ਸੋਧੋ]

  1. [੧]
  2. ੨.੦ ੨.੧ Anthony Gottlieb. "God Exists, Philosophically (review of "Spinoza: A Life" by Steven Nadler)". The New York Times, Books. 18 July 1999. http://www.nytimes.com/books/99/07/18/reviews/990718.18gottlit.html. Retrieved on ੭ ਸਤੰਬਰ ੨੦੦੯.