ਬਾਲਿਆਂਵਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਲਿਆਂਵਾਲੀ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB 03, PB 40

ਬਾਲਿਆਂ ਵਾਲੀ ਜਾਂ ਬਾਲਿਆਂਵਾਲੀ, ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦਾ ਇੱਕ ਕਸਬਾ/ਨਗਰ ਪੰਚਾਇਤ ਹੈ। ਇਹ ਰਾਮਪੁਰਾ ਤਹਿਸੀਲ ਦੇ ਆਧੀਨ ਸਬ ਤਹਿਸੀਲ ਹੈ।[1]

ਹਵਾਲੇ[ਸੋਧੋ]

  1. "ਮੌੜ ਤਹਿਸੀਲ ਨਾਲ ਪਿੰਡਾਂ ਨੂੰ ਜੋੜਨ ਦੇ ਰੋਸ ਵਜੋਂ ਵਕੀਲਾਂ ਤੇ ਕਿਸਾਨਾਂ ਵੱਲੋਂ ਧਰਨਾ". ਅਜੀਤ. Retrieved 6 ਅਗਸਤ 2013.