ਬਾਲ ਠਾਕਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਾਲ ਕੇਸ਼ਵ ਠਾਕਰੇ
ਸ਼ਿਵ ਸੈਨਾ ਦਾ ਬਾਨੀ ਅਤੇ ਮੁਖੀ
ਅਹੁਦੇ 'ਤੇ
19 ਜੁਲਾਈ 1966 - 17 ਨਵੰਬਰ 2012
ਪੂਰਵ ਅਧਿਕਾਰੀ Position created
ਉੱਤਰ ਅਧਿਕਾਰੀ ਊਧਵ ਠਾਕਰੇ
ਨਿੱਜੀ ਵੇਰਵਾ
ਜਨਮ 23 ਜਨਵਰੀ 1926(1926-01-23)
ਪੁਣੇ, ਬੰਬਈ ਪ੍ਰੈਜੀਡੈਂਸੀ, ਬ੍ਰਿਟਿਸ਼ ਭਾਰਤ
(ਹੁਣ ਵਿੱਚ ਮਹਾਰਾਸ਼ਟਰ, ਭਾਰਤ)
ਮੌਤ 17 ਨਵੰਬਰ 2012(2012-11-17) (ਉਮਰ 86)
ਮੁੰਬਈ, ਮਹਾਰਾਸ਼ਟਰ, ਭਾਰਤ
ਸਿਆਸੀ ਪਾਰਟੀ ਸ਼ਿਵ ਸੈਨਾ
ਜੀਵਨ ਸਾਥੀ ਮੀਨਾ ਠਾਕਰੇ
ਔਲਾਦ ਬਿੰਦੂਮਾਧਵ ਠਾਕਰੇ
ਜੈਦੇਵ ਠਾਕਰੇ
ਊਧਵ ਠਾਕਰੇ[੧]
ਰਿਹਾਇਸ਼ ਮੁੰਬਈ

ਬਾਲ ਕੇਸ਼ਵ ਠਾਕਰੇ (IPA: [ʈʰakəɾe]; 23 ਜਨਵਰੀ 1926 – 17 ਨਵੰਬਰ 2012)ਭਾਰਤੀ ਸਿਆਸਤਦਾਨ ਸੀ ਜਿਸਨੇ ਸੱਜ-ਪਿਛਾਖੜੀ ਮਰਾਠੀ ਸ਼ਾਵਨਵਾਦੀ ਪਾਰਟੀ, ਸ਼ਿਵ ਸੈਨਾ (ਜੋ ਮੁੱਖ ਤੌਰ ਤੇ ਪੱਛਮੀ ਭਾਰਤ ਦੇ ਮਹਾਰਾਸ਼ਟਰ ਰਾਜ ਵਿੱਚ ਸਰਗਰਮ ਹੈ) ਦੀ ਨੀਂਹ ਰੱਖੀ। ਉਸਦੇ ਪਿਛਲੱਗ ਉਸਨੂੰ ਹਿੰਦੂ ਹਿਰਦੇ ਸਮਰਾਟ ਕਹਿੰਦੇ ਸਨ।[੨]

ਹਵਾਲੇ[ਸੋਧੋ]