ਬਾਹਰਮੁਖਤਾ (ਦਰਸ਼ਨ)

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਬਾਹਰਮੁਖਤਾ ਜਾਂ ਵਸਤੂਮੁਖਤਾ (ਅੰਗਰੇਜ਼ੀ: Objectivity-ਅਬਜੈਕਟਿਵਿਟੀ), ਤਰ੍ਹਾਂ ਤਰ੍ਹਾਂ ਦੇ ਸਰੋਤਾਂ ਦੁਆਰਾ ਪਰਿਭਾਸ਼ਿਤ ਯਥਾਰਥ ਅਤੇ ਸੱਚ ਨਾਲ ਜੁੜਿਆ ਇੱਕ ਕੇਂਦਰੀ ਦਾਰਸ਼ਨਿਕ ਸੰਕਲਪ ਹੈ। ਇਹ ਅੰਤਰਮੁਖਤਾ ਦੇ ਟਾਕਰੇ ਤੇ ਵਿਰੋਧੀ ਸੰਕਲਪ ਹੈ। [੧] ਆਮ ਤੌਰ ਤੇ ਬਾਹਰਮੁਖਤਾ ਦਾ ਮਤਲਬ ਹੁੰਦਾ ਹੈ ਕਿਸੇ ਆਤਮ (subject) ਦੀਆਂ ਵਿਅਕਤੀਗਤ ਭਾਵਨਾਵਾਂ, ਕਲਪਨਾਵਾਂ, ਜਾਂ ਵਿਆਖਿਆਵਾਂ ਦੇ ਬਾਹਰ ਵੀ ਸੱਚ ਹੋਣ ਦੀ ਅਵਸਥਾ ਜਾਂ ਸਿਫ਼ਤ। ਆਮ ਤੌਰ ਤੇ ਕੋਈ ਪ੍ਰਸਤਾਵ ਬਾਹਰਮੁਖੀ ਸੱਚ (ਬਾਹਰਮੁਖੀ ਸੱਚ ਦਾ ਧਾਰਨੀ) ਮੰਨਿਆ ਜਾਂਦਾ ਹੈ ਜਦੋਂ ਇਸਦੀ ਸੱਚਾਈ ਦੀਆਂ ਸ਼ਰਤਾਂ ਪੂਰੀਆਂ ਅਤੇ ਮਨ ਤੋਂ ਸੁਤੰਤਰ ਹੋਣ - ਯਾਨੀ, ਇਹ ਮਨ ਤੋਂ (ਕਿਸੇ ਸੁਚੇਤ ਆਤਮ ਦੇ ਵਿਚਾਰਾਂ, ਭਾਵਨਾਵਾਂ, ਸਿਧਾਂਤਾਂ ਆਦਿ ਤੋਂ) ਤੋਂ ਸੁਤੰਤਰ ਤੌਰ ਤੇ ਮੌਜੂਦ ਹੋਵੇ।

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png