ਬਿਹਾਰ
|
|
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲੀ ਲਿਖਤ ਹਟਾਉਣਯੋਗ ਹੈ। |
ਬਿਹਾਰ ਭਾਰਤ ਦਾ ਇੱਕ ਸੂਬਾ ਹੈ। ਇਸ ਦੀ ਰਾਜਧਾਨੀ ਪਟਨਾ ਹੈ। ਇਸ ਦੇ ਉੱਤਰ ਵਿੱਚ ਨੇਪਾਲ, ਪੂਰਬ ਵਿੱਚ ਪੱਛਮੀ ਬੰਗਾਲ, ਪੱਛਮ ਵਿੱਚ ਉੱਤਰ ਪ੍ਰਦੇਸ਼ ਅਤੇ ਦੱਖਣ ਵਿੱਚ ਝਾਰਖੰਡ ਸਥਿਤ ਹਨ।
ਇਹ ਖੇਤਰ ਗੰਗਾ ਅਤੇ ਉਸਦੀਆਂ ਸਹਾਇਕ ਨਦੀਆਂ ਦੇ ਉਪਜਾਊ ਮੈਦਾਨਾਂ ਵਿੱਚ ਵਸਿਆ ਹੈ । ਪ੍ਰਾਚੀਨ ਕਾਲ ਦੇ ਵਿਸ਼ਾਲ ਸਾਮਰਾਜਾਂ ਦਾ ਗੜ੍ਹ ਰਿਹਾ ਇਹ ਪ੍ਰਦੇਸ਼, ਵਰਤਮਾਨ ਵਿੱਚ ਦੇਸ਼ ਦੀ ਆਰਥਿਕਤਾ ਦੇ ਸਭ ਤੋਂ ਪਛੜੇ ਯੋਗਦਾਤਾਵਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।
ਨਾਮ [ਸੋਧ]
ਬਿਹਾਰ ਨਾਮ ਬੋਧੀ ਵਿਹਾਰਾਂ ਦੇ ਵਿਹਾਰ ਸ਼ਬਦ ਤੋਂ ਆਇਆ ਹੈ ਜਿਸਨੂੰ ਵਿਹਾਰ ਦੀ ਥਾਂ ਇਸਦੇ ਵਿਗੜੇ ਰੂਪ ਬਿਹਾਰ ਨਾਲ਼ ਬੁਲਾਇਆ ਜਾਂਦਾ ਹੈ।
{{{1}}}
| ਭਾਰਤ ਦੇ ਰਾਜ ਅਤੇ ਸੰਘ ਰਾਜਖੇਤਰ | |
|---|---|
|
ਰਾਜ: ਆਂਧਰਾ ਪ੍ਰਦੇਸ਼ · ਅਰੁਨਾਚਲ ਪ੍ਰਦੇਸ਼ · ਅਸਾਮ · ਬਿਹਾਰ · ਛੱਤੀਸਗੜ੍ਹ · ਗੋਆ · ਗੁਜਰਾਤ · ਹਰਿਆਣਾ · ਹਿਮਾਚਲ ਪ੍ਰਦੇਸ਼ · ਜੰਮੂ ਅਤੇ ਕਸ਼ਮੀਰ · ਝਾਰਖੰਡ · ਕਰਨਾਟਕਾ · ਕੇਰਲਾ · ਮੱਧ ਪ੍ਰਦੇਸ਼ · ਮਹਾਂਰਾਸ਼ਟਰ · ਮਨੀਪੁਰ · ਮੇਘਾਲਿਆ · ਮਿਜ਼ੋਰਮ · ਨਾਗਾਲੈਂਡ · ਓੜੀਸਾ · ਪੰਜਾਬ · ਰਾਜਸਥਾਨ · ਸਿੱਕਮ · ਤਾਮਿਲ ਨਾਡੂ · ਤ੍ਰਿਪੁਰਾ · ਉੱਤਰ ਪ੍ਰਦੇਸ਼ · ਉੱਤਰਾਖੰਡ · ਪੱਛਮੀ ਬੰਗਾਲ ਕੇਂਦਰੀ ਸ਼ਾਸਤ ਪ੍ਰਦੇਸ਼: ਅੰਡੇਮਾਨ ਅਤੇ ਨਿਕੋਬਾਰ ਟਾਪੂ · ਚੰਡੀਗੜ੍ਹ · ਦਾਦਰਾ ਅਤੇ ਨਗਰ ਹਵੇਲੀ · ਦਿੱਲੀ · ਦਮਨ ਅਤੇ ਦਿਉ · ਲਕਸ਼ਦੀਪ · ਪਾਂਡੀਚਰੀ |
|