ਬੁਖ਼ਾਰੈਸਟ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬੁਖ਼ਾਰੈਸਟ
Bucuresti
ਉਪਨਾਮ: ਪੂਰਬ ਦਾ ਪੈਰਿਸ[੧]
ਮਾਟੋ: "ਮਾਤਭੂਮੀ ਅਤੇ ਮੇਰਾ ਹੱਕ"
ਬੁਖ਼ਾਰੈਸਟ is located in ਰੋਮਾਨੀਆ
ਬੁਖ਼ਾਰੈਸਟ
ਰੋਮਾਨੀਆ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 44°25′57″N 26°6′14″E / 44.4325°N 26.10389°E / 44.4325; 26.10389
ਦੇਸ਼  ਰੋਮਾਨੀਆ
ਕਾਊਂਟੀ ਕੋਈ ਨਹੀਂ1
ਪਹਿਲੀ ਤਸਦੀਕੀ ੧੪੫੯
ਸਰਕਾਰ
 - ਮੇਅਰ ਸੋਰਿਨ ਓਪਰੈਸਕੂ (ਅਜ਼ਾਦ)
 - ਪ੍ਰੀਫੈਕਟ ਏਕਾਤਰੀਨਾ ਕੋਰੂਤ
ਖੇਤਰਫਲ
 - ਰਾਜਧਾਨੀ ਸ਼ਹਿਰ ੨੨੮ km2 (੮੮ sq mi)
 - ਸ਼ਹਿਰੀ ੨੮੫ km2 (੧੧੦ sq mi)
ਉਚਾਈ ੫੫.੮
ਅਬਾਦੀ (੨੦੧੧ ਮਰਦਮਸ਼ੁਮਾਰੀ)[੨][੩]
 - ਰਾਜਧਾਨੀ ਸ਼ਹਿਰ ੧੬,੭੭,੯੮੫
 - ਦਰਜਾ ਰੋਮਾਨੀਆ ਵਿੱਚ ਪਹਿਲਾ
 - ਸ਼ਹਿਰੀ ੧੯,੩੧,੦੦੦
 - ਮੁੱਖ-ਨਗਰ ੨੨,੦੦,੦੦੦
ਸਮਾਂ ਜੋਨ ਪੂਰਬੀ ਯੂਰਪੀ ਸਮਾਂ (UTC+੨)
 - ਗਰਮ-ਰੁੱਤ (ਡੀ੦ਐੱਸ੦ਟੀ) ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ (UTC+੩)
ਡਾਕ ਕੋਡ ੦xxxxx
ਖੇਤਰ ਕੋਡ +੪੦ x੧
ਕਾਰ ਪਲੇਟ B
ਵੈੱਬਸਾਈਟ Official site
1ਰੋਮਾਨੀਆਈ ਕਨੂੰਨ ਬੁਖ਼ਾਰੈਸਟ ਨੂੰ ਵਿਸ਼ੇਸ਼ ਪ੍ਰਸ਼ਾਸਕੀ ਦਰਜਾ ਦਿੰਦਾ ਹੈ ਜੋ ਇੱਕ ਕਾਊਂਟੀ ਦੇ ਤੁਲ ਹੈ;
2ਬੁਖ਼ਾਰੈਸਟ ਮਹਾਂਨਗਰੀ ਇਲਾਕਾ ਇੱਕ ਪ੍ਰਸਤੁਤ ਪਰਿਯੋਜਨਾ ਹੈ।

ਬੁਖ਼ਾਰੈਸਟ (Romanian: București) ਰੋਮਾਨੀਆ ਦੀ ਰਾਜਧਾਨੀ ਨਕਰਪਾਲਿਕਾ ਅਤੇ ਸੱਭਿਆਚਾਰਕ, ਉਦਯੋਗਿਕ ਅਤੇ ਵਣਜੀ ਕੇਂਦਰ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ ਜੋ ਇਸਦੇ ਦੱਖਣ-ਪੂਰਬ ਵਿੱਚ 44°25′57″N 26°06′14″E / 44.4325°N 26.10389°E / 44.4325; 26.10389ਦਿਸ਼ਾ-ਰੇਖਾਵਾਂ: 44°25′57″N 26°06′14″E / 44.4325°N 26.10389°E / 44.4325; 26.10389 'ਤੇ ਦੰਬੋਵੀਤਾ ਦਰਿਆ ਕੰਢੇ ਸਥਿੱਤ ਹੈ ਜੋ ਲਗਭਗ ਦਨੂਬ ਤੋਂ ੭੦ ਕਿ.ਮੀ. ਉੱਤਰ ਵੱਲ ਹੈ।

ਹਵਾਲੇ[ਸੋਧੋ]