ਬੁਲਕੀਜ਼

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਬੁਲਕੀਜ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਅਲਬਾਨੀਆ ਬਰ-ਏ-ਆਜ਼ਮ ਯੂਰਪ ਦੇ ਤਿੰਨਾਂ ਮੁਸਲਮਾਨ ਦੇਸਾਂ ਚੋਂ ਇਕ ਏ, ਜਿਸਦੀ ਰਾਜਧਾਨੀ ਤੇਰਾਨਾ ਸ਼ਹਿਰ ਏ। ਅਲਬਾਨੀਆ ਬਲਕਾਨ ਦੇ ਇਲਾਕੇ ਚ ਬਹਿਰਾ ਐਡਰੀਆ ਟੁੱਕ ਦੇ ਕੰਡੇ ਇਟਲੀ ਦੇ ਸਾਹਮਣੇ ਵਾਕਿਆ ਹੈ। ਬੋਲਚੀਜ਼ਾ ਸ਼ਹਿਰ ਅਲਬਾਨੀਆ ਦਾ ਸ਼ਹਿਰ ਏ ਤੇ ਅਲਬਾਨੀਆ ਦੇ ਸੂਬਾ ਦੀਬਰ ਦੇ ਜ਼ਿਲ੍ਹਾ ਬੋਲਚੀਜ਼ਾ ਦਾ ਪ੍ਰਸ਼ਾਸਕੀ ਕੇਂਦਰ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png