ਬੁੱਧ ਗ੍ਰਹਿ
ਵਿਕਿਪੀਡਿਆ ਤੋਂ
ਬੁੱਧ (0.4 AU) ਸਭ ਤੋਂ ਛੋਟਾ ਅਤੇ ਸੂਰਜ ਦੇ ਸਭ ਤੋਂ ਨਜ਼ਦੀਕ ਵਾਲਾ ਗ੍ਰਹਿ ਹੈ। ਇਹ ਸੂਰਜ ਦਾ ਇੱਕ ਚੱਕਰ ੮੮ ਦਿਨਾਂ ਵਿੱਚ ਪੁਰਾ ਕਰਦਾ ਹੈ। ਇਹ ਦੋ ਸੂਰਜ ਦੇ ਚੱਕਰਾਂ ਵਿੱਚ ਤਿੰਨ ਵਾਰ ਘੁੰਮਦਾ ਹੈ। ਬੁੱਧ ਦਾ ਕੋਈ ਉਪਗ੍ਰਹਿ ਨਹੀ ਹੈ, ਅਤੇ ਇਸ ਦੀ ਮਲੂਮ ਭੂ-ਵਿਗਿਆਨਕ ਮੁਹਾਂਦਰਾ ਇਹ ਹੈ ਕਿ ਇਸ ਉਤੇ ਉਲਕਿਆਂ (ਟੁਟੇ ਤਾਰੇ) ਦਿਆਂ ਟੱਕਰਾਂ ਦੇ ਟੋਏ ਅਤੇ ਲੋਬਦਾਰ ਵੱਟਾਂ ਪੈਇਆਂ ਹੋਈਆਂ ਹਨ।[੧] ਬੁੱਧ ਦਾ ਬੇਲੋਡ਼ਾ ਵਾਯੂ ਮੰਡਲ ਇਸ ਦੀ ਜ਼ਮੀਨ ਤੋਂ, ਸੂਰਜੀ ਹਵਾ ਕੇ ਕਾਰਨ, ਬਲਾਸਟ ਹੋ ਰਹੇ ਅਣੂਆਂ ਦੇ ਨਾਲ ਭਰਿਆ ਹੋਇਆ ਹੈ।[੨] ਇਸ ਦਾ ਲੋਹੇ ਦਾ ਕੇਂਦਰੀ ਭਾਗ ਇਸ ਦੇ ਬਾਹਰੀ ਪਰਤ ਨਾਲੋਂ ਬਹੁਤ ਹੀ ਵੱਡਾ ਹੈ। ਇਸ ਦੇ ਬਾਰੇ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਸ ਦਾ ਪਰਤ ਸੂਰਜੀ ਊਰਜਾ ਕਰਕੇ ਪੂਰੀ ਤਰਾਂ ਬਣ ਨਹੀਂ ਪਾਇਆ ਅਤੇ ਜਾਂ ਇਸ ਦੇ ਬਾਹਰੀ ਪਰਤ ਕਿਸੇ ਵੱਡੇ ਉਲਕੇ ਦੀ ਟੁਕਰ ਨਾਲ ਲਿਥ ਗਿਆ ਹੋਵੇ।[੩][੪]
[ਸੋਧ] ਬਾਹਰੀ ਕੜੀ
ਵਿਕਿਪੀਡਿਆ ਕਾਮਨਜ਼ ਦੇ ਉਪਰ
ਦੇ ਸਬੰਧਤ ਤਸਵੀਰਾਂ ਹਨ ।।
- ↑ Schenk P., Melosh H.J. (1994), Lobate Thrust Scarps and the Thickness of Mercury's Lithosphere, Abstracts of the 25th Lunar and Planetary Science Conference, 1994LPI....25.1203S
- ↑ Bill Arnett (2006). "Mercury". The Nine Planets. http://www.nineplanets.org/mercury.html. Retrieved on 2006-09-14.
- ↑ Benz, W., Slattery, W. L., Cameron, A. G. W. (1988), Collisional stripping of Mercury's mantle, Icarus, v. 74, p. 516–528.
- ↑ Cameron, A. G. W. (1985), The partial volatilization of Mercury, Icarus, v. 64, p. 285–294.
- Mercury — About Space
- Atlas of Mercury — NASA
- Nine Planets Information
- NASA’s Mercury fact sheet
- Mercury Profile by NASA's Solar System Exploration
- ‘BepiColombo’, ESA’s Mercury Mission
- Merkur(dt.)
- ‘Messenger’, NASA’s Mercury Mission
- SolarViews.com — Mercury
- Planets — Mercury A kid’s guide to Mercury.
- Mercury World Book Online Reference Center
- Astronomy Cast: Mercury
|
||||||||||||||