ਬੇਅੰਤ ਸਿੰਘ (ਮੁੱਖ ਮੰਤਰੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਰਦਾਰ ਬੇਅੰਤ ਸਿੰਘ
ਪੰਜਾਬ ਦੇ ਮੁੱਖ ਮੰਤਰੀ
ਅਹੁਦੇ 'ਤੇ
1992–1995
ਪੂਰਵ ਅਧਿਕਾਰੀ ਰਾਸ਼ਟਰਪਤੀ ਰਾਜ
ਉੱਤਰ ਅਧਿਕਾਰੀ ਹਰਚਰਨ ਸਿੰਘ ਬਰਾੜ
ਨਿੱਜੀ ਵੇਰਵਾ
ਜਨਮ 19 ਫਰਵਰੀ 1922(1922-02-19)
ਪਟਿਆਲਾ, ਪੰਜਾਬ
ਮੌਤ 31 ਅਗਸਤ 1995(1995-08-31) (ਉਮਰ 73)
ਚੰਡੀਗੜ੍ਹ, ਪੰਜਾਬ
ਸਿਆਸੀ ਪਾਰਟੀ ਕਾਂਗਰਸ
ਜੀਵਨ ਸਾਥੀ ਜਸਵੰਤ ਕੌਰ (1925-2010)
ਔਲਾਦ ਤੇਜ ਪ੍ਰਕਾਸ਼ ਸਿੰਘ
ਗੁਰਕੰਵਲ ਕੌਰ
ਅਲਮਾ ਮਾਤਰ ਸਰਕਾਰੀ ਕਾਲਜ, ਲਹੌਰ
ਧਰਮ ਸਿੱਖ

ਬੇਅੰਤ ਸਿੰਘ (19 ਫਰਵਰੀ 1922 - 31 ਅਗਸਤ 1995) ਕਾਂਗਰਸ ਦਾ ਆਗੂ ਅਤੇ ਪੰਜਾਬ ਦਾ 1992 ਤੋਂ 1995 ਤੱਕ ਮੁੱਖ ਮੰਤਰੀ ਸੀ। ਉਨ੍ਹਾਂ ਨੂੰ ਖਾਲਿਸਤਾਨੀ ਵੱਖਵਾਦੀਆਂ ਨੇ ਉਨ੍ਹਾਂ ਦੀ ਕਾਰ ਨੂੰ ਬੰਬ ਨਾਲ ਉਡਾਉਣ ਰਾਹੀਂ ਮਾਰ ਦਿੱਤਾ ਸੀ। [੧]

ਨਿਜੀ ਜੀਵਨ[ਸੋਧੋ]

ਹਵਾਲੇ[ਸੋਧੋ]