ਬੇਲਾਰੂਸੀ ਭਾਸ਼ਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਬੇਲਾਰੂਸੀ ਭਾਸ਼ਾ (ਬੇਲਾਰੂਸੀ: беларуская мова, biełaruskaja mova ਬਿਏਲਾਰੁਸਕਾਇਆ ਮੋਵਾ) ਬੇਲਾਰੂਸੀ ਲੋਕਾਂ ਦਾ ਭਾਸ਼ਾ ਹੈ। ਇਹ ਬੇਲਾਰੂਸ ਦੀ ਅਧਿਕਾਰਿਕ ਭਾਸ਼ਾ ਹੈ ਅਤੇ ਇਹ ਰੂਸ, ਯੁਕ੍ਰੇਨ ਅਤੇ ਪੋਲੈਂਡ ਵਿੱਚ ਵੀ ਬੋਲੀ ਜਾਂਦੀ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |