ਬੈਂਗਣੀ (ਰੰਗ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Violet
Color icon violet v2.svg
Spectral coordinates
Wavelength 380–450 nm
Frequency 800–715 THz
About these coordinates     ਰੰਗ ਕੋਆਰਡੀਨੇਟ
ਹੈਕਸ ਟ੍ਰਿਪਲੈਟ #8F00FF
sRGBB    (r, g, b) (143, 0, 255)
CMYKH   (c, m, y, k) (44, 100, 0, 0)
HSV       (h, s, v) (274°, 100%, 100%)
ਸਰੋਤ HTML Color Chart @274
B: Normalized to [0–255] (byte)
H: Normalized to [0–100] (hundred)

ਬੈਂਗਣੀ ਇੱਕ ਸਬਜੀ ਬੈਂਗਣ ਦੇ ਨਾਮ ਉੱਤੇ ਰੱਖਿਆ ਹੋਇਆ ਨਾਮ ਹੈ। ਅੰਗਰੇਜੀ ਵਿੱਚ ਇਸਨੂੰ ਵਾਇਲੇਟ ਕਹਿੰਦੇ ਹਨ, ਜੋ ਕਿ ਇਸ ਨਾਮ ਦੇ ਫੁੱਲ ਦੇ ਨਾਮ ਉੱਤੇ ਰੱਖਿਆ ਹੈ।[੧] ਇਸਦੀ ਤਰੰਗ ਲੰਬਾਈ 380–420 nm ਹੁੰਦੀ ਹੈ,ਜਿਸਦੇ ਬਾਅਦ ਨੀਲ (ਇੰਡੀਗੋ) ਰੰਗ ਹੁੰਦਾ ਹੈ। ਇਹ ਪ੍ਰਤੱਖ ਵਰਣਚਕਰ ਦੇ ਉਪਰਲੇ ਸਿਰੇ ਉੱਤੇ ਸਥਿਤ ਹੁੰਦਾ ਹੈ। ਇਹ ਨੀਲੇ ਅਤੇ ਹਰਾ ਰੰਗ ਦੇ ਵਿੱਚਕਾਰ, ਲੱਗਭੱਗ 380 - 450 ਨੈਨੋਮੀਟਰ ਤਰੰਗ ਲੰਬਾਈ ਵਿੱਚ ਮਿਲਦਾ ਹੈ।[੨] ਸਬਸਟ੍ਰੈਕਟਿਵ ਰੰਗ ਵਿੱਚ ਇਹ ਮੁੱਢਲਾ ਰੰਗ ਮੰਨਿਆ ਜਾਂਦਾ ਹੈ।

ਹਵਾਲੇ[ਸੋਧੋ]

  1. Webster's New World Dictionary of the American Language, The World Publishing Company, New York, 1964.
  2. J. W. G. Hunt (1980). Measuring Color. Ellis Horwood Ltd. ISBN 0-7458-0125-0. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png