ਬੋਡੋ ਭਾਸ਼ਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਬੋਡੋ (बड़ो) | ||||
| ਕੁਲ ਬੋਲਣ ਵਾਲੇ | 154 ਲੱਖ | |||
| ਭਾਸ਼ਾਈ ਪਰਿਵਾਰ |
ਤਿਬੱਤ-ਬਰਮਾ, ਬ੍ਰਹਮਪੁਰਤਾ, ਬੋਡੋ-ਕੋਚ, ਬੋਡੋ-ਗਾਰੋ, ਬੋਡੋ |
|||
| ਭਾਸ਼ਾ ਕੋਡ | ||||
| ISO 639-1 | brx | |||
|
||||
ਬੋਡੋ ਅਸਾਮ (ਦੇਵਨਾਗਰੀ: बड़ो) ( [bɔɽo]),ਜਾਂ ਮੇਚ ਜੋ ਕਿ ਬੋਡੋ ਲੋਕਾਂ ਦੀ ਬੋਲੀ ਹੈ। ਇਸਦੇ ਜ਼ਿਆਦਾ ਬੋਲਣ ਵਾਲ਼ੇ ਬ੍ਰਹਮਪੁੱਤਰ ਘਾਟੀ ਵਿਚ ਮਿਲਦੇ ਹਨ।[੧] ਪੱਛਮੀ ਬੰਗਾਲ ਦੇ ਜਲਪਾਈਗੁੜੀ ਅਤੇ ਬ੍ਰਹਮਪੁੱਤਰ ਘਾਟੀ ਦੇ ਉੱਤਰੀ ਹਿੱਸਿਆਂ ਵਿਚ ਵੀ ਇਸਦੇ ਬੋਲਣ ਵਾਲ਼ਿਆਂ ਦੀ ਥੋੜੀ ਗਿਣਤੀ ਮੌਜੂਦ ਹੈ। ੧੯੯੧ ਦੀ ਮਰਦਮ-ਸ਼ੁਮਾਰੀ ਮੁਤਾਬਕ ਇਸਦੇ ਬੋਲਣ ਵਾਲ਼ਿਆਂ ਦੀ ਗਿਣਤੀ ੧੧,੮੪,੫੬੯ ਸੀ।[੧]
ਹਵਾਲੇ [ਸੋਧ]
- ↑ ੧.੦ ੧.੧ "Boro". LisIndia.net. http://www.lisindia.net/Boro/Boro.html. Retrieved on ਸਿਤੰਬਰ ੯, ੨੦੧੨.
ਬਾਹਰੀ ਕੜੀਆਂ [ਸੋਧ]
- Abley, Mark (2006) The Verbs of Boro, Lost Magazine, March 2006
- Bodoland.org
- Boro Language
- Bodo computing resources at TDIL
|
|||||||||||