ਬ੍ਰਿਟਿਸ਼ ਮਿਊਜ਼ੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬ੍ਰਿਟਿਸ਼ ਮਿਊਜ਼ੀਅਮ
British Museum from NE 2.JPG
ਬ੍ਰਿਟਿਸ਼ ਮਿਊਜ਼ੀਅਮ is located in Central London
Location within central London
ਸਥਾਪਨਾ 1753; Expression error: Unrecognized punctuation character "�". Expression error: Unrecognized punctuation character "�". (1753)
ਸਥਿਤੀ Great Russell Street, London, United Kingdom
ਦਿਸ਼ਾ-ਰੇਖਾਵਾਂ 51°31′10″N 0°07′37″W / 51.519459°N 0.126931°W / 51.519459; -0.126931
ਸੰਗ੍ਰਹਿ ਆਕਾਰ approx. 8 million objects[੧]
ਦਰਸ਼ਕ 6,701,036 (2013)[੨]
ਪਬਲਿਕ ਟਰਾਂਜਿਟ ਅਕਸੈੱਸ London Underground: Tottenham Court Road, Holborn, Russell Square, and Goodge Street stations
ਵੈੱਬਸਾਈਟ britishmuseum.org

ਬ੍ਰਿਟਿਸ਼ ਮਿਊਜ਼ੀਅਮ ਮਨੁੱਖੀ ਇਤਿਹਾਸ ਅਤੇ ਸਭਿਆਚਾਰ ਨੂੰ ਸਮਰਪਿਤ ਲੰਦਨ ਵਿੱਚ ਇੱਕ ਮਿਊਜ਼ੀਅਮ ਹੈ। ਇਸਦੇ ਸਥਾਈ ਸੰਗ੍ਰਿਹ ਵਿੱਚ 80 ਲੱਖ ਤੋਂ ਜਿਆਦਾ ਨਗ ਹਨ[੩] ਜੋ ਹਰ ਮਹਾਂਦੀਪ ਤੋਂ ਲਿਆਂਦੇ ਗਏ ਹਨ ਅਤੇ ਮਨੁੱਖ ਜਾਤੀ ਦੀ ਸ਼ੁਰੂਆਤ ਤੋਂ ਅੱਜ ਤਕ ਦੀ ਸੰਸਕ੍ਰਿਤੀ ਦੀਆਂ ਝਲਕਾਂ ਦਿਖਾਉਂਦੇ ਹਨ। ਇਹ ਅੱਜ ਤੱਕ ਦੇ ਸਭ ਤੋਂ ਵਿਸ਼ਾਲ ਮਿਊਜ਼ੀਅਮਾਂ ਵਿੱਚੋਂ ਇੱਕ ਹੈ।[੩] ਇਸ ਦੀ ਸਥਾਪਨਾ 1753 ਵਿੱਚ, ਮੁੱਖ ਤੌਰ ਤੇ ਹੈਸ ਸਲੋਨ (Hans Sloane) ਦੇ ਵਿਅਕਤੀਗਤ ਸੰਗ੍ਰਿਹ ਦੇ ਨਾਲ ਹੋਈ ਸੀ। 15 ਜਨਵਰੀ 1759 ਨੂੰ ਇਸਦੇ ਦਰਵਾਜੇ ਆਮ ਜਨਤਾ ਲਈ ਖੁੱਲੇ ਅਤੇ ਅਗਲੀਆਂ ਢਾਈ ਸਦੀਆਂ ਵਿੱਚ ਵਿਸ਼ਵਭਰ ਵਿੱਚ ਬ੍ਰਿਟਿਸ਼ ਸਾਮਰਾਜ ਦੇ ਪਸਾਰ ਦੇ ਨਾਲ-ਨਾਲ ਇੱਥੇ ਦਿਲਚਸਪ ਵਸਤਾਂ ਦਾ ਇਕੱਤਰੀਕਰਣ ਜੋਰਾਂ ਉੱਤੇ ਰਿਹਾ। ਇਸ ਮਿਊਜ਼ੀਅਮ ਵਿੱਚ ਕੁੱਝ ਵਸਤਾਂ ਬਾਰੇ ਵਿਵਾਦ ਹੈ, ਜਿਵੇਂ ਕਿ ਏਲਗਿਨ ਸੰਗਮਰਮਰ ਦੀਆਂ ਸ਼ਿਲਪ ਵਸਤੂਆਂ ਜਿਨ੍ਹਾਂ ਨੂੰ ਯੂਨਾਨ ਵਾਪਾਸ ਮੰਗਦਾ ਰਿਹਾ ਹੈ।

ਹਵਾਲੇ[ਸੋਧੋ]