ਬੰਗਲਾਦੇਸ਼ੀ ਟਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੰਗਲਾਦੇਸ਼ੀ ਟਕਾ
টাকা
লগো
লগো
ISO 4217 ਕੋਡ BDT
ਕੇਂਦਰੀ ਬੈਂਕ ਬੰਗਲਾਦੇਸ਼ ਬੈਂਕ
ਵੈੱਬਸਾਈਟ www.bangladeshbank.org.bd
ਵਰਤੋਂਕਾਰ  ਬੰਗਲਾਦੇਸ਼
ਫੈਲਾਅ 5.39 %
ਸਰੋਤ Global Times;source from Bangladesh Bureau of Statistics July 2009
ਉਪ-ਇਕਾਈ
1/100 ਪੋਇਸ਼ਾ
ਨਿਸ਼ਾਨ ਬੰਗਲਾਦੇਸ਼ੀ ਟਕੇ ਦਾ ਨਿਸ਼ਾਨ
ਸਿੱਕੇ
Freq. used 1, 2, 5 ਟਕਾ
Rarely used 1, 5, 10, 25 & 50 ਪੋਇਸ਼ਾ
ਬੈਂਕਨੋਟ
Freq. used 2, 5, 10, 20, 40 (ਯਾਦਗਾਰੀ), 50, 60 (ਯਾਦਗਾਰੀ), 100, 500 & 1000 ਟਕਾ
Rarely used 1 ਟਕਾ
ਛਾਪਕ The Security Printing Corporation Bangladesh Ltd.
ਵੈੱਬਸਾਈਟ www.spcbl.org.bd

ਟਕਾ (ਬੰਗਾਲੀ:টাকা, ਨਿਸ਼ਾਨ: ਜਾਂ Tk, ਕੋਡ: BDT) ਬੰਗਲਾਦੇਸ਼ ਦੀ ਮੁਦਰਾ ਹੈ। ਦੇਸ਼ ਦਾ ਕੇਂਦਰੀ ਬੈਂਕ, ਬੰਗਲਾਦੇਸ਼ ਬੈਂਕ, ਇਸ ਮੁਦਰਾ ਨੂੰ ਜਾਰੀ ਕਰਨ ਦੀ ਜ਼ੁੰਮੇਵਾਰੀ ਰੱਖਦਾ ਹੈ ਪਰ ਇੱਕ ਟਕਾ ਅਤੇ ਦੋ ਟਕਾ ਦੇ ਨੋਟਾਂ ਦੀ ਜ਼ੁੰਮੇਵਾਰੀ ਬੰਗਲਦੇਸ਼ ਸਰਕਾਰ ਦੇ ਵਪਾਰ ਮੰਤਰਾਲੇ ਕੋਲ ਹੈ। ਇੱਕ ਟਕੇ ਵਿੱਚ 100 ਪੋਇਸ਼ੇ ਹੁੰਦੇ ਹਨ।

ਹਵਾਲੇ[ਸੋਧੋ]