ਬੰਜੁਲ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬੰਜੁਲ
Banjul
ਬੰਜੁਲ ਰਾਜਾ ਫ਼ਹਿਦ ਮਸਜਿਦ ਅਤੇ ਨੇੜਲਾ ਇਲਾਕਾ
ਬੰਜੁਲ SPOT ਉਪਗ੍ਰਹਿ ਤੋਂ
ਬੰਜੁਲ is located in ਗਾਂਬੀਆ
ਬੰਜੁਲ
ਗਾਂਬੀਆ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 13°27′11″N 16°34′39″W / 13.45306°N 16.5775°W / 13.45306; -16.5775
ਦੇਸ਼ ਬੰਜੁਲ
ਵਿਭਾਗ
ਖੇਤਰਫਲ
 - ਸ਼ਹਿਰੀ ੯੩ km2 (੩੫.੯ sq mi)
ਅਬਾਦੀ (੨੦੦੩)
 - ਸ਼ਹਿਰ ੩੪,੮੨੮
 - ਘਣਤਾ ੩੭੪.੫/ਕਿ.ਮੀ. (੯੭੦/ਵਰਗ ਮੀਲ)
 - ਸ਼ਹਿਰੀ ੩,੫੭,੨੩੮

ਬੰਜੁਲ (ਪੂਰਵਲ ਬਾਥਰਸਟ), ਅਧਿਕਾਰਕ ਤੌਰ 'ਤੇ ਬੰਜੁਲ ਦਾ ਸ਼ਹਿਰ, ਗਾਂਬੀਆ ਅਤੇ ਬੰਜੁਲ ਵਿਭਾਗ ਦੀ ਰਾਜਧਾਨੀ ਹੈ। ਢੁਕਵੇਂ ਸ਼ਹਿਰ ਦੀ ਅਬਾਦੀ ੩੪,੮੨੮ ਹੈ ਅਤੇ ਵਡੇਰਾ ਬੰਜੁਲ ਖੇਤਰ, ਜਿਸ ਵਿੱਚ ਬੰਜੁਲ ਦਾ ਸ਼ਹਿਰ ਅਤੇ ਕਾਨੀਫ਼ਿੰਗ ਨਗਰ ਕੌਂਸਲ ਸ਼ਾਮਲ ਹਨ, ਦੀ ਅਬਾਦੀ ੩੫੭,੨੩੮ (੨੦੦੩ ਮਰਦਮਸ਼ੁਮਾਰੀ) ਹੈ।[੧] ਬੰਜੁਲ ਸੇਂਟ ਮੈਰੀ ਟਾਪੂ (ਬੰਜੁਲ ਟਾਪੂ) ਉੱਤੇ ਸਥਿੱਤ ਹੈ ਜਿੱਥੇ ਗਾਂਬੀਆ ਦਰਿਆ ਅੰਧ ਮਹਾਂਸਾਗਰ ਵਿੱਚ ਜਾ ਰਲਦਾ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. "Gambia Regions". Statoids.com. http://www.statoids.com/ugm.html. Retrieved on 2012-10-29.