ਬੱਦਲ ਆਸਮਾਨ ਿਵਚ ਪਾਣੀ ਦੇ ਕਣਾਂ ਦਾ ਕੱਠ ਹੰੁਦਾ ਹੈ | ਬੱਦਲ ਵਾਯੂਮੰਡਲ ਵਿੱਚ ਤੱਰਦੇ ਨੇਂ | ਆਸਮਾਨੀ ਬਿਜਲੀ ਬੱਦਲਾਂ ਤੋਂ ਡਿੱਗਦੀ ਹੈ |