ਬੱਬੂ ਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬੱਬੂ ਮਾਨ

ਬੱਬੂ ਮਾਨ ਵੈਨਕੂਵਰ 2010
ਜਾਣਕਾਰੀ
ਜਨਮ ਦਾ ਨਾਂ ਤੇਜਿੰਦਰ ਸਿੰਘ ਮਾਨ
ਜਨਮ (1975-03-29) ਮਾਰਚ 29, 1975 (ਉਮਰ 40)
ਖੰਟ ਮਾਨਪੁਰ, ਪੰਜਾਬ , ਭਾਰਤ
ਵੰਨਗੀ(ਆਂ) ਲੋਕਸੰਗੀਤ, ਭੰਗੜਾ, ਪੌਪ, ਗਜ਼ਲਾਂ
ਕਿੱਤਾ ਗਾਇਕ, ਗੀਤਕਾਰ, ਸੰਗੀਤਸਾਜ਼, ਅਦਾਕਾਰ, ਪ੍ਰੋਡਿਊਸਰ, ਲੇਖਕ
ਸਰਗਰਮੀ ਦੇ ਸਾਲ 1998–ਹਾਲ
ਵੈੱਬਸਾਈਟ babbumaanonline.com

ਬੱਬੂ ਮਾਨ (ਅੰਗਰੇਜੀ: Babbu Maan) ਇੱਕ ਪੰਜਾਬੀ ਗਾਇਕ-ਗੀਤਕਾਰ, ਸੰਗੀਤਕਾਰ ਅਤੇ ਅਭਿਨੇਤਾ ਜਾਂ ਅਦਾਕਾਰ ਹੈ।[੧][੨] ਉਸਨੇ ਹਿੰਦੀ ਫ਼ਿਲਮਾਂ ਵਿੱਚ ਵੀ ਗਾਇਆ। ਉਸਨੇ ੧੯੯੮ ਵਿੱਚ ਇੱਕ ਗਾਇਕ ਦੇ ਤੌਰ ’ਤੇ ਸ਼ੁਰੂਆਤ ਕੀਤੀ।

ਹਵਾਲੇ[ਸੋਧੋ]

  1. "Singer-actor Babbu Mann making documentary on victims". ਦ ਟ੍ਰਿਬਿਊਨ. ਫਾਜ਼ਿਲਕਾ. ਅਪਰੈਲ ੧੪, ੨੦੧੨. http://www.tribuneindia.com/2012/20120415/bathinda.htm. Retrieved on ਅਗਸਤ ੨੨, ੨੦੧੨. 
  2. [http://www.tribuneindia.com/2011/20111118/harplus.htm "Babbu Mann expresses concern over piracy in music industry"]. ਦ ਟ੍ਰਿਬਿਊਨ. ਨਵੰਬਰ ੧੮, ੨੦੧੧. http://www.tribuneindia.com/2011/20111118/harplus.htm. Retrieved on ਅਗਸਤ ੨੨, ੨੦੧੨. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png