ਹਿੰਦੂ ਆਤੰਕਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭਗਵਾ ਦਹਿਸ਼ਤ ਤੋਂ ਰੀਡਿਰੈਕਟ)

ਹਿੰਦੂ ਆਤੰਕਵਾਦ (ਜਾਂ ਹਿੰਦੂਤਵ ਦਹਿਸ਼ਤ[1]) ਹਿੰਦੂ ਰਾਸ਼ਟਰਵਾਦ ਤੋਂ ਪ੍ਰੇਰਿਤ ਹਿੰਸਾ ਦੀਆਂ ਕਾਰਵਾਈਆਂ ਨੂੰ ਦੱਸਣ ਲਈ ਵਰਤਿਆ ਜਾ ਰਿਹਾ ਵਾਕੰਸ਼ ਹੈ। ਇਹ ਕਾਰਵਾਈਆਂ ਹਿੰਦੂ ਰਾਸ਼ਟਰਵਾਦੀ ਸੰਗਠਨਾਂ, ਜਿਵੇਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਅਤੇ ਇਸ ਨਾਲ ਜੁੜੇ ਸੰਗਠਨਾਂ, ਵਿਸ਼ਵ ਹਿੰਦੂ ਪ੍ਰੀਸ਼ਦ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਵਣਵਾਸੀ ਕਲਿਆਣ ਆਸ਼ਰਮ ਦੇ ਅਤੇ ਹੋਰ ਸੰਗਠਨਾਂ ਦੇ ਮੈਂਬਰਾਂ ਦੁਆਰਾ ਕੀਤੀਆਂ ਜਾਂਦੀਆਂ ਹਨ।

ਹਵਾਲੇ[ਸੋਧੋ]

ਹਵਾਲਾ ਪੁਸਤਕਾਂ[ਸੋਧੋ]

  • Gatade, Subhash (2011). Godse's Children: Hindutva Terror in India. Pharos Media & Publishing. ISBN 81-7221-052-3. {{cite book}}: Invalid |ref=harv (help)