ਭਰਿੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਭਰਿੰਡ
Vespula germanica (ਜਰਮਨ ਭਰਿੰਡ)
Vespula germanica (ਜਰਮਨ ਭਰਿੰਡ)
ਵਿਗਿਆਨਕ ਵਰਗੀਕਰਣ
ਜਗਤ: 'Animalia (ਐਨੀਮਲ)
ਖੰਡ: Arthropoda (ਅਰਥ੍ਰੋਪੋਡਾ)
ਜਮਾਤ: Insecta (ਕੀਟ ਪਤੰਗੇ)
ਗਣ: Hymenoptera (ਹਾਈਮਨੋਪਟੇਰਾ)

ਭਰਿੰਡ (ਅੰਗਰੇਜ਼ੀ: wasp)ਇਕ ਉੱਡਣ ਵਾਲਾ ਕੀੜਾ ਹੈ। ਇਹ ਖੱਟੇ ਰੰਗ ਦਾ ਹੁੰਦਾ ਹੈ। ਅਗਰ ਇਹ ਬੰਦੇ ਨੂੰ ਡੰਗ ਦੇਵੇ ਤਾਂ ਉਹ ਜਗ੍ਹਾ ਸੁੱਜ ਜਾਂਦੀ ਹੈ ਤੇ ਬੜਾ ਦਰਦ ਹੁੰਦਾ ਹੈ। ਭਰਿੰਡਾਂ ਦੇ ਘਰ ਨੂੰ ਖੱਖਰ ਕਹਿੰਦੇ ਹਨ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png