ਭਾਰਤੀ ਇਲਾਕਾਈ ਫ਼ੌਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤ ਵਿੱਚ ਇਲਾਕਾਈ ਫ਼ੋਜ (ਆਮ ਕਰ ਕੇ ਟੇਰੀਟੋਰੀਅਲ ਫੌਜ ਦੇ ਨਾਮ ਨਾਲ ਜਾਣੀ ਜਾਂਦੀ ਹੈ) ਇੱਕ ਵਾਲੰਟੀਅਰਾਂ ਦੀ ਸੰਸਥਾ ਹੈ ਜਿੰਨਾ ਨੂੰ ਸਾਲ ਵਿੱਚ ਕੁਝ ਦਿਨਾ ਲਈ ਫੋਜੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਦੇਸ਼ ਤੇ ਭੀੜ ਪੈਣ ਤੇ ਉਹਨਾਂ ਨੂ ਦੇਸ਼ ਦੀ ਸੁਰਖਿਆ ਲਈ ਭੇਜਿਆ ਜਾਂਦਾ ਹੈ। ਇਹ ਭਾਰਤੀ ਬਕਾਇਦਾ ਫ਼ੋਜ ਦੀ ਦੂਜੀ ਕਤਾਰ ਹੈ। ਭਾਰਤੀ ਇਲਾਕਾਈ ਫ਼ੋਜ ਕੋਈ ਕਿੱਤਾ ਜਾਂ ਰੋਜਗਾਰ ਦਾ ਸਾਧਨ ਨਹੀਂ ਬਲਕਿ ਇਹ ਉਹਨਾਂ ਲੋਕਾਂ ਲਈ ਹੈ ਜੋ ਪਹਿਲਾਂ ਤੋਂ ਕਿਸੇ ਰੋਜਗਾਰ ਵਿੱਚ ਲੱਗੇ ਹਨ ਜਾਂ ਫਿਰ ਉਹਨਾਂ ਦਾ ਕੋਈ ਆਪਣਾ ਵਪਾਰ ਹੈ ਅਤੇ ਇਹੀ ਭਾਰਤੀ ਇਲਾਕਾਈ ਫ਼ੋਜ ਵਿੱਚ ਦਾਖਲੇ ਲਈ ਮੁਢਲੀ ਸ਼ਰਤ ਹੈ

ਇਤਿਹਾਸ[ਸੋਧੋ]

ਬਰਤਾਨੀਆ ਵੱਲੋ 1917 ਵਿੱਚ ਭਾਰਤੀ ਫ਼ੋਜ ਅਤੇ ਬਰਤਾਨੀਆ ਫ਼ੋਜ ਦੇ ਦੋ ਅਲੱਗ ਅੱਲਗ ਹਿੱਸੇ ਬਣਾਏ ਗਏ . ਇਸ ਦਾ ਮੁਖ ਮੰਤਵ ਪਹਿਲੀ ਵਿਸ਼ਵ ਜੰਗ ਵਿੱਚ ਬਾਕਾਇਦਾ ਫ਼ੋਜ ਨੂ ਉਸ ਦੀ ਸੇਵਾ ਤੋ ਤੋ ਹਟਾ ਕੇ ਬਾਕੀ ਰਇਨਦੇ ਕੰਮ ਨੂੰ ਕਰਨਾ ਸੀ.