ਭਾਰਤੀ ਕਮਿਊਨਿਸਟ ਪਾਰਟੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਭਾਰਤੀ ਕਮਿਊਨਿਸਟ ਪਾਰਟੀ
CPI-banner.svg
ਜਨਰਲ ਸਕੱਤਰ ਐੱਸ. ਸੁਧਾਕਰ ਰੈਡੀ
ਗਠਨ 26 ਦਸੰਬਰ 1925
ਹੈੱਡਕੁਆਟਰ ਨਵੀਂ ਦਿੱਲੀ, ਭਾਰਤ
ਗਠਬੰਧਨ ਲੈਫਟ ਫਰੰਟ
ਲੋਕਸਭਾ ਵਿੱਚ ਸੀਟਾਂ ਦੀ ਗਿਣਤੀ
੪ / ੫੪੫
ਰਾਜਸਭਾ ਵਿੱਚ ਸੀਟਾਂ ਦੀ ਗਿਣਤੀ
੩ / ੨੪੫
ਵਿਚਾਰਧਾਰਾ ਕਮਿਊਨਿਜਮ
ਪ੍ਰਕਾਸ਼ਨ ਨਿਊ ਏਜ਼ (ਅੰਗਰੇਜ਼ੀ),
ਮੁਕਤੀ ਸੰਘਰਸ਼ (ਹਿੰਦੀ),
ਕਲੰਤਰ (ਬੰਗਾਲੀ),
ਜਨਯੁੱਗਮ ਡੇਲੀ (ਮਲਿਆਲਮ),
ਜਨਸ਼ਕਤੀ ਡੇਲੀ (ਤਮਿਲ ਅਖਬਾਰ) ਤਾਮਿਲਨਾਡੂ
ਰੰਗ ਲਾਲ
ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ
ਨੌਜਵਾਨ ਜਥੇਬੰਦੀ ਆਲ ਇੰਡੀਆ ਯੂਥ ਫੈਡਰੇਸ਼ਨ
ਇਸਤਰੀ ਜਥੇਬੰਦੀ ਨੈਸ਼ਨਲ ਫੈਡਰੇਸ਼ਨ ਆਫ਼ ਇੰਡੀਅਨ ਵਿਮੈੱਨ
ਮਜਦੂਰ ਜਥੇਬੰਦੀ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਅਤੇ ਭਾਰਤੀ ਖੇਤ ਮਜਦੂਰ ਯੂਨੀਅਨ
ਕਿਸਾਨ ਜਥੇਬੰਦੀ ਆਲ ਇੰਡੀਆ ਕਿਸਾਨ ਸਭਾ (ਅਜੈ ਭਵਨ)
ਵੈੱਬਸਾਈਟ communistparty.in
Election symbol
ਭਾਰਤ ਦੀ ਰਾਜਨੀਤੀ
ਰਾਜਨੀਤਿਕ ਪਾਰਟੀਆਂ
ਚੋਣਾਂ

ਭਾਰਤੀ ਕਮਿਊਨਿਸਟ ਪਾਰਟੀ ਭਾਰਤ ਦਾ ਇੱਕ ਸਾਮਵਾਦੀ ਦਲ ਹੈ।ਇਸ ਦੀ ਬੁਨਿਆਦ ਦੇ ਸਮੇਂ ਬਾਰੇ ਮੱਤਭੇਦ ਹਨ[੧] ਪਰ ਭਾਰਤੀ ਕਮਿਊਨਿਸਟ ਪਾਰਟੀ ਅਨੁਸਾਰ ਇਸ ਦੀ ਸਥਾਪਨਾ 26 ਦਸੰਬਰ 1925 ਨੂੰ ਮੇਰਠ ਵਿੱਚ ਹੋਈ ਸੀ।[੨] ਇਸੇ ਤੋਂ ਵੱਖ ਹੋਈ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਇਸ ਦੀ ਸਥਾਪਨਾ 17 ਅਕਤੂਬਰ 1920 ਨੂੰ ਤਾਸ਼ਕੰਦ ਵਿੱਚ ਹੋਈ ਮੰਨਦੀ ਹੈ।[੩]

ਨਿਊ ਏਜ (New Age) ਇਸ ਦਲ ਦਾ ਹਫਤਾਵਾਰ ਅੰਗਰੇਜ਼ੀ ਤਰਜਮਾਨ ਹੈ। ਇਸ ਦਲ ਦਾ ਯੁਵਕ ਸੰਗਠਨ ਆਲ ਇੰਡੀਆ ਯੂਥ ਫੈਡਰੇਸ਼ਨ ਹੈ ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png