ਭਾਰਤੀ ਸੈਨਿਕ ਅਕਾਦਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭਾਰਤੀ ਸੇਨਿਕ ਅਕਾਦਮੀ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਭਾਰਤੀ ਸੈਨਿਕ ਅਕਾਦਮੀ
ਤਸਵੀਰ:Indian Military Academy Dehradun.jpg
ਮਾਟੋ ਵੀਰਤਾ ਅਤੇ ਵਿਵੇਕ
ਮਾਟੋ ਪੰਜਾਬੀ ਵਿੱਚ ਬਹਾਦਰੀ ਅਤੇ ਸਿਆਣਪ
ਸਥਾਪਨਾ 1 ਅਕਤੂਬਰ 1932
ਕਿਸਮ ਸੈਨਿਕ ਅਕਾਦਮੀ
ਕ੍ਮਾਡੇੰਟ ਲੇਫ਼ਟੀਨੇੰਟ ਜਨਰਲ ਮਾਨਵਿੰਦਰ ਸਿੰਘ, AVSM, VSM
ਸਥਿੱਤੀ ਦੇਹਰਾਦੂਨ, ਉਤਰਾਖੰਡ, ਭਾਰਤ
Colors ਲਾਲ ਰੱਤਾ ਅਤੇ ਸਲੇਟੀ
        

ਭਾਰਤੀ ਸੈਨਿਕ ਅਕਾਦਮੀ (Indian Military Academy,IMA) ਭਾਰਤੀ ਫੌਜੀ ਅਫਸਰਾਂ ਦਾ ਸਿਖਲਾਈ ਸਕੂਲ ਹੈ। ਇਹ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਖੇ ਸਥਿਤ ਹੈ। ਭਾਰੀ ਸੈਨਿਕ ਅਕਾਦਮੀ 1932 ਵਿਚ ਸਥਾਪਿਤ ਕੀਤੀ ਗਈ ਸੀ।