1989 ਭਾਰਤ ਦੀਆਂ ਆਮ ਚੋਣਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭਾਰਤ ਦੀਆਂ ਆਮ ਚੋਣਾਂ 1989 ਤੋਂ ਰੀਡਿਰੈਕਟ)
ਭਾਰਤ ਦੀਆਂ ਆਮ ਚੋਣਾਂ 1989[2]

← 1984 22 ਨਵੰਬਰ, ਅਤੇ 26 ਨਵੰਬਰ, 1989[1] 1991 →
 
ਪਾਰਟੀ ਜਨਤਾ ਦਲ ਭਾਰਤੀ ਰਾਸ਼ਟਰੀ ਕਾਂਗਰਸ
ਗਠਜੋੜ ਸੰਯੁਕਤ ਕੌਮੀ ਪ੍ਰਗਤੀਸ਼ੀਲ ਗਠਜੋੜ ਕਾਂਗਰਸ ਗਠਜੋੜ
ਪ੍ਰਤੀਸ਼ਤ 40.66% 39.53%

Prime Minister (ਚੋਣਾਂ ਤੋਂ ਪਹਿਲਾਂ)

ਰਾਜੀਵ ਗਾਂਧੀ
ਕਾਂਗਰਸ ਗਠਜੋੜ

ਨਵਾਂ ਚੁਣਿਆ Prime Minister

ਵਿਸ਼ਵਨਾਥ ਪ੍ਰਤਾਪ ਸਿੰਘ
ਸੰਯੁਕਤ ਕੌਮੀ ਪ੍ਰਗਤੀਸ਼ੀਲ ਗਠਜੋੜ

ਭਾਰਤ ਦੀਆਂ ਆਮ ਚੋਣਾਂ 1989 ਵਿੱਚ 9ਵੀਂ ਲੋਕ ਸਭਾ ਲਈ ਹੋਈਆ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਰਕਾਰ ਨਹੀਂ ਬਣੀ ਤੇ ਵਿਰੋਧੀ ਪਾਰਟੀਆਂ ਨੇ ਸੰਯੁਕਤ ਕੌਮੀ ਪ੍ਰਗਤੀਸ਼ੀਲ ਗਠਜੋੜ ਕਰ ਕੇ ਵਿਸ਼ਵਨਾਥ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਾਈ। ਤੀਜੇ ਫਰੰਟ ਨੇ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਮਦਦ ਨਾਲ ਬਣਾਈ। ਕਾਂਗਰਸ ਦੀ ਹਾਰ ਦਾ ਕਾਰਨ ਬੋਫੋਰਸ ਘੋਟਾਲਾ, ਪੰਜਾਬ ਦੇ ਹਾਲਾਤ, ਅਤੇ ਸ੍ਰੀਲੰਕਾ ਦੀ ਘਰੇਲੂ ਜੰਗ ਸੀ। ਇਸ ਸਮੇਂ ਦੋਰਾਨ ਸ੍ਰੀ ਵਿਸ਼ਵਨਾਥ ਪ੍ਰਤਾਪ ਸਿੰਘ ਤੋਂ ਬਾਅਦ ਸ੍ਰੀ ਚੰਦਰ ਸ਼ੇਖਰ ਭਾਰਤ ਦੇ ਅੱਠਵੇਂ ਪ੍ਰਧਾਨ ਮੰਤਰੀ ਬਣੇ।

1989[ਸੋਧੋ]

ਭਾਰਤ ਦੀਆਂ ਆਮ ਚੋਣਾਂ 1989
ਵੋਟਾਂ ਦੀ ਪ੍ਰਤੀਸ਼ਤ: 61,95%
% ਜਿੱਤੀਆ ਸੀਟਾ ਦੀ ਗਿਣਤੀ
(ਕੁੱਲ 545)
ਭਾਰਤੀ ਜਨਤਾ ਪਾਰਟੀ 11.36 85
ਭਾਰਤੀ ਕਮਿਊਨਿਸਟ ਪਾਰਟੀ 2.57 12
ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸੀ) 6.55 33
ਭਾਰਤੀ ਰਾਸ਼ਟਰੀ ਕਾਂਗਰਸ 39.53 197
ਜਨਤਾ ਦਲ 17.79 143
ਆਲ ਇੰਡੀਆ ਅੰਨਾ ਦ੍ਰਾਵਿੜ ਮੁਨੀਰ ਕੜਗਮ 1.5 11
ਅਜ਼ਾਦ 5,25 12
ਹੋਰ ਪਾਰਟੀ 15.45 52

ਹਵਾਲੇ[ਸੋਧੋ]

ਫਰਮਾ:ਭਾਰਤ ਦੀਆਂ ਆਮ ਚੋਣਾਂ