ਭਾਰਤ ਦੇ ਉਪ-ਰਾਸ਼ਟਰਪਤੀਆਂ ਦੀ ਸੂਚੀ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਹ ਭਾਰਤ ਦੇ ਉਪਰਾਸ਼ਟਰਪਤੀਆਂ ਦੀ ਸੂਚੀ ਹੈ ਜੋ ਹੁਣ ਤੱਕ ਚੁਣੇ ਗਏ ਹਨ ।[੧]
| ਨੰਬਰ | ਤਸਵੀਰ | ਉਪ-ਰਾਸ਼ਟਰਪਤੀ | ਦਫ਼ਤਰ ਲਿਆ | ਦਫ਼ਤਰ ਛੱਡਿਆ | ਰਾਸ਼ਟਰਪਤੀ |
|---|---|---|---|---|---|
| 1 | ਸਰਵੇਪੱਲੀ ਰਾਧਾਕ੍ਰਿਸ਼ਣਨ | 13 ਮਈ 1952 | 12 ਮਈ 1962 | ਡਾ ਰਾਜੇਂਦਰ ਪ੍ਰਸਾਦ | |
| 2 | ਜਾਕੀਰ ਹੁਸੈਨ | 13 ਮਈ 1962 | 12 ਮਈ 1967 | ਸਰਵੇਪੱਲੀ ਰਾਧਾਕ੍ਰਿਸ਼ਣਨ | |
| 3 | ਵਰਾਹਗਿਰੀ ਵੇਂਕਟ ਗਿਰੀ | 13 ਮਈ 1967 | 3 ਮਈ 1969 | ਜਾਕੀਰ ਹੁਸੈਨ | |
| 4 | ਗੋਪਾਲ ਸਵਰੁਪ ਪਾਠਕ | 1 ਸਤੰਬਰ 1969 | 1 ਸਤੰਬਰ 1974 | ਵਰਾਹਗਿਰੀ ਵੇਂਕਟ ਗਿਰੀ | |
| 5 | ਬਸੱਪਾ ਦਨਾੱਪਾ ਜੱਤੀ | 1 ਸਤੰਬਰ 1974 | 25 ਜੁਲਾਈ 1977 | ਫਖਰੁੱਦੀਨ ਅਲੀ ਅਹਮਦ | |
| 6 | ਮੁਹੰਮਦ ਹਿਦਾਇਤੁੱਲਾਹ | 25 ਅਗਸਤ 1977 | 25 ਜੁਲਾਈ 1982 | ਨੀਲਮ ਸੰਜੀਵ ਰੇੱਡੀ | |
| 7 | ਰਾਮਾਸਵਾਮੀ ਵੇਂਕਟਰਮਣ | 25 ਅਗਸਤ 1982 | 25 ਜੁਲਾਈ 1987 | ਗਿਆਨੀ ਜ਼ੈਲ ਸਿੰਘ | |
| 8 | ਸ਼ੰਕਰ ਦਯਾਲ ਸ਼ਰਮਾ | 3 ਸਤੰਬਰ 1987 | 24 ਜੁਲਾਈ 1992 | ਰਾਮਾਸਵਾਮੀ ਵੇਂਕਟਰਮਣ | |
| 9 | ਕੋਚੇਰਿਲ ਰਮਣ ਨਾਰਾਇਣਨ | 21 ਅਗਸਤ 1992 | 24 ਜੁਲਾਈ 1997 | ਸ਼ੰਕਰ ਦਯਾਲ ਸ਼ਰਮਾ | |
| 10[੨] | ਕਰਿਸ਼ਨ ਕਾਂਤ | 21 ਅਗਸਤ 1997 | 27 ਜੁਲਾਈ 2002 | ਕੋਚੇਰਿਲ ਰਮਣ ਨਾਰਾਇਣਨ | |
| 11 | ਭੈਰੋਂ ਸਿੰਘ ਸ਼ੇਖਾਵਤ | 19 ਅਗਸਤ 2002 | 21 ਜੁਲਾਈ 2007 | ਅ. ਪ. ਜ. ਅਬਦੁਲ ਕਲਾਮ | |
| 12 | ਮੁਹੰਮਦ ਹਾਮਿਦ ਅੰਸਾਰੀ[੩] | 11 ਅਗਸਤ 2007 | Incumbent | ਪ੍ਰਤੀਭਾ ਪਾਟੀਲ |
ਇਹ ਵੀ ਵੇਖੋ [ਸੋਧ]
ਨੋਟ [ਸੋਧ]
- ↑ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀਆਂ ਦੀ ਸੂਚੀ
- ↑ Died in office of natural causes.
- ↑ The Hindu - Hamid Ansari wins Vice-Presidential poll