ਭਾਰਤ ਵਿਚ ਗਰੀਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਰੀਬ ਗਿਣਤੀ ਅਨੁਪਾਤ (2010)[1]
ਗਰੀਬੀ ਦੀ ਧਾਰਾ ਵਿਸ਼ਵ ਬੈਂਕ
ਪ੍ਰਤੀ ਦਿਨ $1.25 ਤੋਂ ਘੱਟ ਨਾਲ਼ ਜਿਉਂਦੇ ਹਨ 32.7% (40 ਕਰੋੜ)
ਪ੍ਰਤੀ ਦਿਨ $2.00 ਤੋਂ ਘੱਟ ਨਾਲ਼ ਜਿਉਂਦੇ ਹਨ 68.7% (84.1 ਕਰੋੜ)
ਪ੍ਰਤੀ ਦਿਨ $2.50 ਤੋਂ ਘੱਟ ਨਾਲ਼ ਜਿਉਂਦੇ ਹਨ 81.1% (99.2 ਕਰੋੜ)
ਪ੍ਰਤੀ ਦਿਨ $4.00 ਤੋਂ ਘੱਟ ਨਾਲ਼ ਜਿਉਂਦੇ ਹਨ 93.7% (114.8 ਕਰੋੜ)
ਪ੍ਰਤੀ ਦਿਨ $5.00 ਤੋਂ ਘੱਟ ਨਾਲ਼ ਜਿਉਂਦੇ ਹਨ 96.9% (117.9 ਕਰੋੜ)
ਦੇਸ਼ਾਂ ਮੁਤਾਬਕ ਦੁਨੀਆ ਵਿਚਲੀ ਗਰੀਬੀ ਦਾ ਨਕਸ਼ਾ ਜਿਸ ਵਿੱਚ $1.75 ਪ੍ਰਤੀ ਦਿਨ ਤੋਂ ਘੱਟ ਵਿੱਚ ਰਹਿਣ ਵਾਲੀ ਅਬਾਦੀ ਦਰਸਾਈ ਗਈ ਹੈ। ਸੰਯੁਕਤ ਰਾਸ਼ਟਰ ਦੀ 2009 ਵਿਕਾਸ ਰਿਪੋਰਟ ਦੇ ਅਧਾਰ ਉੱਤੇ।

ਭਾਰਤ ਵਿੱਚ ਗਰੀਬੀ ਬਹੁਤ ਵਿਆਪਕ ਹੈ ਜਿੱਥੇ ਅੰਦਾਜ਼ੇ ਮੁਤਾਬਕ ਦੁਨੀਆ ਦੀ ਸਾਰੀ ਗਰੀਬ ਅਬਾਦੀ ਦਾ ਤੀਜਾ ਹਿੱਸਾ ਰਹਿੰਦਾ ਹੈ। 2010 ਵਿੱਚ ਵਿਸ਼ਵ ਬੈਂਕ ਨੇ ਇਤਲਾਹ ਦਿੱਤੀ ਕਿ ਭਾਰਤ ਦੇ 32.7% ਲੋਕ ਰੋਜ਼ਾਨਾ 1.25 ਯੂਐੱਸ$ ਦੀ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ ਅਤੇ 68.7 % ਲੋਕ ਰੋਜ਼ਾਨਾ 2 ਯੂਐੱਸ$ ਤੋਂ ਘੱਟ ਵਿੱਚ ਗੁਜ਼ਾਰਾ ਕਰਦੇ ਹਨ।[1]

ਹਵਾਲੇ[ਸੋਧੋ]

  1. 1.0 1.1 "India – New Global Poverty Estimates". World Bank.