ਭੂਗੋਲਕ ਗੁਣਕ ਪ੍ਰਬੰਧ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਭੂਗੋਲਕ ਗੁਣਕ ਪ੍ਰਬੰਧ ਇੱਕ ਗੁਣਕ ਪ੍ਰਬੰਧ ਹੈ ਜੋ ਧਰਤੀ ਉਤਲੇ ਹਰੇਕ ਟਿਕਾਣੇ ਨੂੰ ਅੰਕਾਂ ਅਤੇ ਅੱਖਰਾਂ ਦੇ ਸਮੂਹ ਦੁਆਰਾ ਨਿਸ਼ਚਤ ਕਰਨ ਦੇ ਸਮਰੱਥ ਬਣਾਉਂਦਾ ਹੈ। ਇਹ ਗੁਣਕ ਅਕਸਰ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਇੱਕ ਅੰਕ ਖੜ੍ਹਵੀਂ ਸਥਿਤੀ ਦੱਸਦਾ ਹੈ ਅਤੇ ਦੂਜਾ ਜਾਂ ਤੀਜਾ ਅੰਕ ਲੇਟਵੀਂ। ਗੁਣਕਾਂ ਦੀ ਪ੍ਰਚੱਲਤ ਚੋਣ ਵਿੱਚ ਅਕਸ਼ਾਂਸ਼, ਰੇਖਾਂਸ਼ ਅਤੇ ਉਚਾਈ ਸ਼ਾਮਲ ਹਨ।[੧]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|