ਭੋਜਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵੰਨ ਸੁਵੱਨੇ ਭੋਜਨ
ਪੌਦਿਆ ਤੋਂ ਪੈਦਾ ਕਿਤੇ ਭੋਜਨ

ਭੋਜਨ ਅਜਿਹਾ ਕੋਈ ਵੀ ਪਦਾਰਥ ਹੈ[੧] ਜਿਸਦੇ ਸੇਵਨ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਮਿਲਦੇ ਹਨ। ਇਸਦਾ ਉਤਪਾਦਨ ਜਿਆਦਾਤਰ ਪੌਦਿਆਂ ਜਾ ਜਾਨਵਰਾਂ ਤੋਂ ਕਿੱਤਾ ਜਾਂਦਾ ਹੈ, ਅਤੇ ਇਸ ਵਿੱਚ ਜਰੂਰੀ ਪੌਸ਼ਟਿਕ ਤੱਤ, ਜਿਵੇਂ ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ, ਵਿਟਾਮਿਨ, ਜਾਂ ਖਣਿਜ ਆਦਿ ਹੁੰਦੇ ਹਨ। ਉਸ ਪਦਾਰਥ ਨੂੰ ਜੀਵ ਦੁਆਰਾ ਨਿਗਲਿਆ ਜਾਂਦਾ ਹੈ ਅਤੇ ਜੀਵ ਦੇ ਸਰੀਰ ਦੇ ਸੈੱਲਾਂ ਦੁਆਰਾ ਊਰਜਾ ਪੈਦਾ ਕਰਨ, ਜਾਂ ਜਿੰਦਗੀ ਚਲਾਉਣ, ਜਾਂ ਵਿਕਾਸ ਕਰਨ ਲਈ ਉਸ ਨੂੰ ਪਚਾਇਆਂ ਜਾਂਦਾ ਹੈ।

ਇਤਿਹਾਸ ਵਿੱਚ ਲੋਕਾਂ ਨੇ ਦੋ ਤਰੀਕਿਆਂ ਨਾਲ ਭੋਜਨ ਪ੍ਰਾਪਤ ਕਿੱਤਾ: ਸ਼ਿਕਾਰ ਰਾਹੀਂ ਇਕੱਠਾ ਕਰਨਾ, ਅਤੇ ਖੇਤੀ ਦੁਆਰਾ। ਅੱਜ ਦੇ ਜਮਾਨੇ ਵਿੱਚ, ਸੰਸਾਰ ਦੇ ਲੋਕਾਂ ਵਲੋਂ ਸੇਵਨ ਕੀਤੀ ਜਾਣ ਵਾਲੀ ਭੋਜਨ ਊਰਜਾ, ਭੋਜਨ ਉਦਯੋਗ ਰਾਂਹੀ ਪੈਦਾ ਕੀਤੀ ਜਾਂਦੀ ਹੈ।

ਹਵਾਲੇ[ਸੋਧੋ]


ਹੋਰ ਜਾਣਕਾਰੀ[ਸੋਧੋ]

  • Collingham, E. M.: The Taste of War: World War Two and the Battle for Food (2011)
  • Katz, Solomon: The Encyclopedia of Food and Culture , (Scribner, 2003)
  • Marion Nestle: Food Politics: How the Food Industry Influences Nutrition and Health , University Presses of California, revised and expanded edition 2007, ISBN 0-520-25403-1
  • Mobbs, Michael: Sustainable Food Sydney: NewSouth Publishing, 2012. ISBN 9781920705541

ਬਾਹਰਲੀਆਂ ਕੜੀਆਂ[ਸੋਧੋ]

Wikimedia Commons