ਮਕਦੂਨੀਆ ਗਣਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਕਦੂਨੀਆ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਕਦੂਨੀਆ ਦਾ ਗਣਰਾਜ
Република Македонија(ਮਕਦੂਨੀਆਈ)
Republika Makedonija (ਲਾਤੀਨੀ)
the Republic of Macedonia ਦਾ ਝੰਡਾ Coat of arms of the Republic of Macedonia
ਕੌਮੀ ਗੀਤ
ਤਸਵੀਰ:Anthem of the Republic of Macedonia (Instrumental).ogg

Денес над Македонија
(ਪੰਜਾਬੀ: "ਅੱਜ, ਮਕਦੂਨੀਆ ਉੱਤੇ")
the Republic of Macedonia ਦੀ ਥਾਂ
ਮਕਦੂਨੀਆ ਦੀ ਸਥਿਤੀ (ਹਰਾ), ਯੂਰਪ ਨਾਲ (ਹਰਾ + ਗੂੜ੍ਹ-ਸਲੇਟੀ)
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਸਕੋਪੀਏ
42°0′N 21°26′E / 42°N 21.433°E / 42; 21.433
ਰਾਸ਼ਟਰੀ ਭਾਸ਼ਾਵਾਂ ਮਕਦੂਨੀਆਈ[੧][੨]
ਜਾਤੀ ਸਮੂਹ (੨੦੦੧) ੬੪.੨% ਮਕਦੂਨੀਆਈ,
੨੫.੨% ਅਲਬੇਨੀਆਈ,
੩.੯% ਤੁਰਕ,
੨.੭% ਰੋਮੇ,
੪.੦% ਹੋਰ ਅਤੇ ਅਨਿਸ਼ਚਿਤ[੩]
ਵਾਸੀ ਸੂਚਕ ਮਕਦੂਨੀਆਈ
ਸਰਕਾਰ ਸੰਸਦੀ ਗਣਰਾਜ
 -  ਰਾਸ਼ਟਰਪਤੀ ਜਾਰਜ ਇਵਾਨੋਵ
 -  ਪ੍ਰਧਾਨ ਮੰਤਰੀ ਨਿਕੋਲਾ ਗਰੂਐਵਸਕੀ
 -  ਸੰਸਦ ਦਾ ਸਭਾਪਤੀ ਤਰਾਇਕੋ ਵੇਲਿਆਨੋਵਸਕੀ
ਵਿਧਾਨ ਸਭਾ ਸਭਾ
ਸੁਤੰਤਰਤਾ ਯੂਗੋਸਲਾਵੀਆ ਤੋਂ 
 -  ਘੋਸ਼ਣਾ ੮ ਸਤੰਬਰ ੧੯੯੧ 
 -  ਅਧਿਕਾਰਕ ਮਾਨਤਾ ੮ ਅਪ੍ਰੈਲ ੧੯੯੩ 
ਖੇਤਰਫਲ
 -  ਕੁੱਲ ੨੫ ਕਿਮੀ2 (੧੪੮ਵਾਂ)
੯ sq mi 
 -  ਪਾਣੀ (%) ੧.੯%
ਅਬਾਦੀ
 -  ੨੦੧੧[੪] ਦਾ ਅੰਦਾਜ਼ਾ ੨,੦੫੮,੫੩੯ (੧੪੬ਵਾਂ)
 -  ੨੦੦੧ ਦੀ ਮਰਦਮਸ਼ੁਮਾਰੀ ੨,੦੨੨,੫੪੭[੩] 
 -  ਆਬਾਦੀ ਦਾ ਸੰਘਣਾਪਣ ੮੦.੧/ਕਿਮੀ2 (੧੨੨ਵਾਂ)
./sq mi
ਸਮੁੱਚੀ ਕੌਮੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੨ ਦਾ ਅੰਦਾਜ਼ਾ
 -  ਕੁਲ $੨੨.੧੪੭ ਬਿਲੀਅਨ[੫] 
 -  ਪ੍ਰਤੀ ਵਿਅਕਤੀ $੧੦,੭੧੮[੫] 
ਸਮੁੱਚੀ ਕੌਮੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) ੨੦੧੨ ਦਾ ਅੰਦਾਜ਼ਾ
 -  ਕੁੱਲ $੧੦.੧੯੮ ਬਿਲੀਅਨ[੫] 
 -  ਪ੍ਰਤੀ ਵਿਅਕਤੀ $੪,੯੩੫[੫] 
ਜਿਨੀ (੨੦੦੮) ੪੪.੨[੬] (medium
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੭੨੮[੭] (high) (੭੮ਵਾਂ)
ਮੁੱਦਰਾ ਮਕਦੂਨੀਆਈ ਦਿਨਾਰ (MKD)
ਸਮਾਂ ਖੇਤਰ CET (ਯੂ ਟੀ ਸੀ+੧)
 -  ਹੁਨਾਲ (ਡੀ ਐੱਸ ਟੀ) CEST (ਯੂ ਟੀ ਸੀ+੨)
ਸੜਕ ਦੇ ਇਸ ਪਾਸੇ ਜਾਂਦੇ ਹਨ ਸੱਜੇ
ਇੰਟਰਨੈੱਟ ਟੀ.ਐਲ.ਡੀ. .mk
ਕਾਲਿੰਗ ਕੋਡ ੩੮੯
1 ਅਲਬੇਨੀਆਈ ਦੇਸ਼ ਦੇ ਪੱਛਮੀ ਹਿੱਸੇ ਵਿੱਚ ਬਹੁਤ ਬੋਲੀ ਜਾਂਦੀ ਹੈ। ਕੁਝ ਇਲਾਕਿਆਂ ਵਿੱਚ ਤੁਰਕ, ਸਰਬੀਆਈ, ਰੋਮਾਨੀ ਅਤੇ ਅਰੋਮਾਨੀਆਈ ਵੀ ਬੋਲੀਆਂ ਜਾਂਦੀਆਂ ਹਨ।

ਮਕਦੂਨੀਆ (ਮਕਦੂਨੀਆਈ: Македонија), ਅਧਿਕਾਰਕ ਤੌਰ 'ਤੇ ਮਕਦੂਨੀਆ ਦਾ ਗਣਰਾਜ (Република Македонија, ਲਿਪਾਂਤਰਨ: ਰੇਪੂਬਲਿਕਾ ਮਾਕੇਦੋਨੀਯਾ), ਦੱਖਣ-ਪੂਰਬੀ ਯੂਰਪ ਦੇ ਮੱਧ ਬਾਲਕਾਈ ਪਰਾਇਦੀਪ ਵਿੱਚ ਸਥਿੱਤ ਇੱਕ ਦੇਸ਼ ਹੈ। ਇਹ ਪੂਰਵਲੇ ਯੂਗੋਸਲਾਵੀਆ ਦੇ ਜਾਨਸ਼ੀਨ ਮੁਲਕਾਂ ਵਿੱਚੋਂ ਇੱਕ ਹੈ ਜਿਸਨੇ ਆਪਣੀ ਸੁਤੰਤਰਤਾ ਦੀ ਘੋਸ਼ਣਾ ੧੯੯੧ ਵਿੱਚ ਕੀਤੀ ਸੀ। ਇਹ ੧੯੯੩ ਵਿੱਚ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਿਆ ਪਰ ਯੂਨਾਨ ਨਾਲ ਆਪਣੇ ਨਾਂ ਉੱਤੇ ਚੱਲਦੇ ਵਿਵਾਦ ਕਾਰਨ ਇਸਨੂੰ ਵਕਤੀ ਤੌਰ 'ਤੇ "ਪੂਰਵਲੇ ਯੂਗੋਸਲਾਵੀਆ ਦੇ ਮਕਦੂਨੀਆ ਦਾ ਗਣਰਾਜ" ਦੇ ਨਾਂ ਹੇਠ ਭਰਤੀ ਕੀਤਾ ਗਿਆ।[੮][੯]

ਹਵਾਲੇ[ਸੋਧੋ]

  1. "The Macedonian language, written using its Cyrillic alphabet, is the official language in the Republic of Macedonia.", Article 7 of the Constitution of the Republic of Macedonia
  2. "Languages Law passed in Parliament". macedoniaonline.eu. 26 July 2008. http://macedoniaonline.eu/content/view/2507/1/. Retrieved on ੨੭ ਜੁਲਾਈ ੨੦੦੮. "Using the Badenter principles, the Parliament had passed the use of languages law that will touch all ethnicities in Macedonia. The law doesn't allow for use of Albanian or any other minority language as a second official language on Macedonia's territory." 
  3. Cite error: Invalid <ref> tag; no text was provided for refs named stat.gov.mk
  4. Population from the State Statistical Office
  5. ੫.੦ ੫.੧ ੫.੨ ੫.੩ "Report for Selected Country". International Monetary Fund. http://www.imf.org/external/pubs/ft/weo/2012/02/weodata/weorept.aspx?pr.x=2&pr.y=17&sy=2008&ey=2012&scsm=1&ssd=1&sort=country&ds=.&br=1&c=962&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 9 October 2012. 
  6. "CIA – The World Factbook – Field Listing :: Distribution of family income – Gini index". Central Intelligence Agency. https://www.cia.gov/library/publications/the-world-factbook/fields/2172.html. Retrieved on 31 December 2010. 
  7. "Human Development Report 2010". United Nations. 2010. http://hdr.undp.org/en/media/HDR_2010_EN_Table1.pdf. Retrieved on 5 November 2010. 
  8. United Nations, A/RES/47/225, 8 April 1993
  9. United Nations Security Council Resolutions 817 of 7 April and 845 June 18 of 1993, see UN resolutions made on 1993