ਮਕੈਂਜ਼ੀ ਦਰਿਆ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦਿਸ਼ਾ-ਰੇਖਾਵਾਂ: 68°56′23″N 136°10′22″W / 68.93972°N 136.17278°W / 68.93972; -136.17278
ਮਕੈਂਜ਼ੀ ਦਰਿਆ
Mackenzie River
ਅਗਸਤ ੨੦੦੯ ਵਿੱਚ ਮਕੈਂਜ਼ੀ ਦਰਿਆ
ਨਾਂ ਦਾ ਸਰੋਤ: ਸਿਕੰਦਰ ਮਕੈਂਜ਼ੀ, ਖੋਜੀ
ਦੇਸ਼ ਕੈਨੇਡਾ
ਖੇਤਰ ਉੱਤਰ-ਪੱਛਮੀ ਰਾਜਖੇਤਰ
ਸਹਾਇਕ ਦਰਿਆ
 - ਖੱਬੇ ਲਿਆਰਡ ਦਰਿਆ, ਕੀਲ ਦਰਿਆ, ਆਰਕਟਿਕ ਲਾਲ ਦਰਿਆ, ਪੀਲ ਦਰਿਆ
 - ਸੱਜੇ ਗਰੇਟ ਬੀਅਰ ਦਰਿਆ
ਸ਼ਹਿਰ ਫ਼ੋਰਟ ਪ੍ਰੋਵੀਡੈਂਸ, ਫ਼ੋਰਟ ਸਿੰਪਸਨ, ਰਿਗਲੀ, ਤੁਲੀਤਾ, ਨੌਰਮਨ ਵੈਲਜ਼
ਸਰੋਤ ਮਹਾਨ ਗੁਲਾਮ ਝੀਲ
 - ਸਥਿਤੀ ਫ਼ੋਰਟ ਪ੍ਰੋਵੀਡੈਂਸ
 - ਉਚਾਈ ੧੫੬ ਮੀਟਰ (੫੧੨ ਫੁੱਟ)
 - ਦਿਸ਼ਾ-ਰੇਖਾਵਾਂ 61°12′15″N 117°22′31″W / 61.20417°N 117.37528°W / 61.20417; -117.37528
ਦਹਾਨਾ ਆਰਕਟਿਕ ਮਹਾਂਸਾਗਰ
 - ਸਥਿਤੀ ਮਕੈਂਜ਼ੀ ਡੈਲਟਾ
 - ਉਚਾਈ ੦ ਮੀਟਰ (੦ ਫੁੱਟ)
 - ਦਿਸ਼ਾ-ਰੇਖਾਵਾਂ 68°56′23″N 136°10′22″W / 68.93972°N 136.17278°W / 68.93972; -136.17278
ਲੰਬਾਈ ੧,੭੩੮ ਕਿਮੀ (੧,੦੮੦ ਮੀਲ)
ਬੇਟ ੧੮,੦੫,੨੦੦ ਕਿਮੀ (੬,੯੬,੯੯੨ ਵਰਗ ਮੀਲ) [੧]
ਡਿਗਾਊ ਜਲ-ਮਾਤਰਾ ਦਹਾਨਾ; ਆਰਕਟਿਕ ਲਾਲ ਸੰਗਮ 'ਤੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ
 - ਔਸਤ ੯,੯੧੦ ਮੀਟਰ/ਸ (੩,੪੯,੯੬੮ ਘਣ ਫੁੱਟ/ਸ) [੨]
 - ਵੱਧ ਤੋਂ ਵੱਧ ੩੧,੮੦੦ ਮੀਟਰ/ਸ (੧੧,੨੩,੦੦੦ ਘਣ ਫੁੱਟ/ਸ) [੩]
 - ਘੱਟੋ-ਘੱਟ ੨,੧੩੦ ਮੀਟਰ/ਸ (੭੫,੨੨੦ ਘਣ ਫੁੱਟ/ਸ)
ਮਕੈਂਜ਼ੀ ਦਰਿਆ ਦੇ ਜਲ-ਬੋਚੂ ਇਲਾਕੇ ਦਾ ਨਕਸ਼ਾ

ਮਕੈਂਜ਼ੀ ਦਰਿਆ (ਸਲਾਵੀ ਭਾਸ਼ਾ: Deh-Cho, ਵੱਡਾ ਦਰਿਆ) ਕੈਨੇਡਾ ਦਾ ਸਭ ਤੋਂ ਵੱਡਾ ਅਤੇ ਲੰਮਾ ਦਰਿਆ-ਪ੍ਰਬੰਧ ਹੈ। ਇਹ ਪੂਰੀ ਤਰ੍ਹਾਂ ਦੇਸ਼ ਦੇ ਉੱਤਰ-ਪੱਛਮੀ ਰਾਜਖੇਤਰਾਂ ਦੇ ਵਿਸ਼ਾਲ ਅਲੱਗਵਰਤੀ ਜੰਗਲੀ ਇਲਾਕੇ ਵਿੱਚੋਂ ਵਗਦਾ ਹੈ ਪਰ ਇਹਦੇ ਸਹਾਇਕ ਦਰਿਆ ਚਾਰ ਹੋਰ ਕੈਨੇਡੀਆਈ ਸੂਬਿਆਂ ਅਤੇ ਰਾਜਖੇਤਰਾਂ ਵਿੱਚ ਜਾਂਦੇ ਹਨ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. "Rivers". The Atlas of Canada. Natural Resources Canada. http://atlas.nrcan.gc.ca/site/english/learningresources/facts/rivers.html. Retrieved on 2011-09-16. 
  2. "Whole Basin overview". Mackenzie River Basin: State of the Aquatic Ecosystem Report 2003. Saskatchewan Watershed Authority. pp. 15–56. http://www.swa.ca/Publications/Documents/3%20Whole%20Basin.pdf. Retrieved on 2011-09-16. 
  3. "MAGS: Daily Discharge Measurements". University of Saskatchewan. http://www.usask.ca/geography/MAGS/Data/discharge/discharge_e.html. Retrieved on 2011-09-16.