ਮਗਯਾਰ ਯੂਰਾਲੀ ਬੋਲੀਆਂ ਦੇ ਟੱਬਰ ਨਾਲ ਵਾਸਤਾ ਰੱਖਣ ਵਾਲੀ ਇੱਕ ਭਾਸ਼ਾ ਹੈ ਜਿਸ ਦੇ ਬੋਲਣ ਵਾਲੇ ਮੁੱਖ ਤੋਰ ਤੇ ਯੂਰਪ ਦੇ ਮੁਲਕ ਹੰਗਰੀ ਵਿਚ ਰਹਿੰਦੇ ਹਨ। ਲਗਭਗ ਇੱਕ ਕਰੋੜ ਤੀਹ ਲੱਖ ਲੋਕਾਂ ਦੀ ਇਹ ਭਾਸ਼ਾ ਦੁਨੀਆ ਦੀ 57ਵੀ ਸਬ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ।