ਮੇਤੇ ਲਿਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਣੀਪੁਰੀ ਲਿਪੀ ਤੋਂ ਰੀਡਿਰੈਕਟ)
ਮੇਤੇ ਲਿਪੀ
ਟਾਈਪਅਬੁਗੀਦਾ
ਭਾਸ਼ਾਵਾਂਮਣੀਪੁਰੀ ਭਾਸ਼ਾ
ISO 15924Mtei, 337
ਦਿਸ਼ਾLeft-to-right
ਯੂਨੀਕੋਡ ਉਰਫMeetei Mayek
ਯੂਨੀਕੋਡ ਰੇਂਜU+ABC0..U+ABFF
U+AAE0..U+AAFF

ਮੇਤੇ ਲਿਪੀ ਮੇਤੇ ਭਾਸ਼ਾ (ਮਣੀਪੁਰੀ ਭਾਸ਼ਾ) ਲਈ ਵਰਤੀ ਜਾਂਦੀ ਇਤਿਹਾਸਕ ਲਿਪੀ ਹੈ। ਮਣੀਪੁਰੀ ਭਾਰਤ ਦੇ ਸੂਬੇ ਅਸਾਮ ਦੇ ਨਿਚਲੇ ਇਲਾਕਿਆਂ ਅਤੇ ਮਣੀਪੁਰ ਪ੍ਰਾਂਤ ਦੇ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਪ੍ਰਮੁਖ ਬੋਲੀ ਹੈ। ਮਣੀਪੁਰੀ ਲਿਪੀ 18ਵੀਂ ਸਦੀ ਤੱਕ ਮਣੀਪੁਰੀ ਭਾਸ਼ਾ ਲਿਖਣ ਲਈ ਇਹ ਲਿਪੀ ਸੀ ਅਤੇ ਪਮਹੀਬਾ ਰਾਜੇ ਨੇ ਮਣੀਪੁਰੀ ਲਿਖਣ ਲਈ ਇਸ ਦੀ ਥਾਂ ਬੰਗਾਲੀ ਲਿਪੀ ਦੀ ਵਰਤੋਂ ਕਰਨ ਦਾ ਹੁਕਮ ਦਿੱਤਾ। 20ਵੀਂ ਸਦੀ ਦੇ ਅੰਤ ਤੋਂ ਇਸਨੂੰ ਫਿਰ ਤੋ ਇਸਤੇਮਾਲ ਵਿੱਚ ਲੇਕੇ ਆਣ ਲਈ ਕੁਝ ਯਤਨ ਕਿੱਤੇ ਜਾ ਰਹੇ ਹਨ।

ਵਿਅੰਜਨ ਤੇ ਸਵਰ ਅੱਖਰ[ਸੋਧੋ]

ਮੇਈਤੇਈ ਜਾਂ ਮਣੀਪੁਰੀ ਲਿਪੀ ਵਿੱਚ 15 ਵਿਅੰਜਨ ਤੇ 3 ਸਵਰ ਅੱਖਰ ਹੁੰਦੇ ਹੈ. ਇਸਤੋਂ ਇਲਾਵਾ 9 ਹੋਰ ਅੱਖਰ ਜਾਂ ਚਿੰਨ੍ਨ ਵੀ ਮੌਜੂਦ ਹਨ। ਹਰ ਅੱਖਰ ਦਾ ਨਾਮ ਸ਼ਰੀਰ ਦੇ ਕਿਸੀ ਭਾਗ ਦੇ ਨਾਮ ਤੇ ਰੱਖੇ ਗਏ ਹੈਂ। ਜਿੱਦਾਂ 'ਕ' ਅੱਖਰ ਦੀ ਧੁਨੀ 'ਕੋਕ' ਮਤਲਬ ਸਿਰ ਦੇ ਨਾਮ ਤੇ ਰੱਖੀ ਹੈ।

ਵਿਅੰਜਨ ਅੱਖਰ ਹੋਂਠੀ ਧੁਨੀ(ਆਵਾਜ਼ ਰਹਿਤ) ਹੋਂਠੀ ਧੁਨੀ ਦੰਤ ਪਠਾਰੀ(ਆਵਾਜ਼ ਰਹਿਤ) ਦੰਤ ਪਠਾਰੀ ਤਾਲਵੀ ਕੋਮਲ ਤਾਲਵੀ ਕੋਮਲ ਤਾਲਵੀ (ਆਵਾਜ਼ ਰਹਿਤ) ਅਿਾਜ਼
ਰੁਕਾਵਟ ਪ, ਫ ਬ, ਭ ਤ,ਥ ਦ,ਧ ਕ,ਖ ਗ,ਘ
ਸੰਘਰਸ਼ੀ
ਨਾਸਕ
ਪਾਸੇ
ਕੰਪਤ ਵਿਅੰਜਨ
ਅਪੂਰਨ ਸਵਰ
ਸਵਰ ਧੁਨੀ ਸਿਧਾ ਵਿਚਕਾਰਲਾ ਪਿਛਲਾ
ਉੱਚੀ
ਮਧਮ
ਨੀਵੀਂ


ਉਪਭਾਸ਼ਾ[ਸੋਧੋ]

ਮਣੀਪੁਰੀ ਦੀ ਕਈ ਉਪਭਾਸ਼ਾਵਾਂ ਹਨ। ਇਸ ਦੀ ਤਿੰਨ ਮੁਖ ਉਪਭਾਸ਼ਾਵਾਂ - ਮਣੀਪੁਰੀ, ਲੋਈ, ਤੇ ਪੰਗਲ ਹਨ। ਉਦਾਹਰਨ:

ਮਣੀਪੁਰੀ ਲੋਈ ਪੰਗਲ ਗੁਰਮੁਖੀ
chaba chapa chaba ਖਾਣਾ
kappa kapma kabba ਰੋਨਾ
sābība sâpîpa sabiba ਬਨਾਣਾ
thamba thampa thamba ਪਾਣਾ
chuppiba chuppiba chubiba ਚੁਮਨਾ


ਅੰਕ[ਸੋਧੋ]

1 ਆਮਾ ꯑꯃꯥ 11 ਤਾਰਾਮਾਥੋਈ
2 ਆਨੀ ꯑꯅꯤ 12 ਤਾਰਾਨਿਥੋਈ ky
3 ਅਹੁਮ ꯑꯍꯨꯝ 13 ਤਾਰਾਹਮਦੋਈ ꯇꯔꯥꯍꯨꯝꯗꯣꯢ
4 ਮਾਰੀ ꯃꯔꯤ 14 ਤਾਰਾਮਾਰੀ ꯇꯔꯥꯃꯔꯤ
5 ਮੰਗਾ ꯃꯉꯥ 15 ਤਾਰਾਮਾਂਗਾ ꯇꯔꯥꯃꯉꯥ
6 ਤਰੁਕ ꯇꯔꯨꯛ 16 ਤਾਰਾਤਾਰੁਕ ꯇꯔꯥꯇꯔꯨꯛ
7 ਤਾਰੇਤ ꯇꯔꯦꯠ 17 ਤਾਰੇਤ ꯇꯔꯥꯇꯔꯦꯠ
8 ਨੀਪਾਨ ꯅꯤꯄꯥꯟ 18 ਤਾਰਾਨੀਪਾਨ ꯇꯔꯥꯅꯤꯄꯥꯟ
9 ਮਾਪਾਨ ꯃꯥꯄꯟ 19 ਤਾਰਾਮਾਪਾਨ ꯇꯔꯥꯃꯥꯄꯟ
10 ਤਾਰਾ ꯇꯔꯥ 20 ਕੁਨ ꯀꯨꯟ

ਯੂਨੀਕੋਡ[ਸੋਧੋ]

Meetei Mayek[1][2]
Official Unicode Consortium code chart (PDF)
  0 1 2 3 4 5 6 7 8 9 A B C D E F
U+ABCx
U+ABDx
U+ABEx
U+ABFx
Notes
1.^ As of Unicode version 7.0
2.^ Grey areas indicate non-assigned code points



Meetei Mayek Extensions[1][2]
Official Unicode Consortium code chart (PDF)
  0 1 2 3 4 5 6 7 8 9 A B C D E F
U+AAEx
U+AAFx     
Notes
1.^ As of Unicode version 7.0
2.^ Grey areas indicate non-assigned code points


ਹਵਾਲੇ[ਸੋਧੋ]