ਮਲਿਆਲਮ ਭਾਸ਼ਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਲਿਆਲਮ ਭਾਸ਼ਾ ਦਾ ਖੇਤਰ

ਮਲਿਆਲਮ (മലയാളം,ਮਲਿਆਲਮ) ਜਾਂ ਕੈਰਲੀ (കൈരളി,ਕੈਰਲੀ) ਦੱਖਣੀ ਭਾਰਤ ਦੀ ਇੱਕ ਬੋਲੀ ਹੈ ਜੋ ਭਾਰਤ ਦੇ ਕੇਰਲਾ ਸੂਬੇ , ਤਮਿਲਨਾਡੂ ਦੇ ਕੰਨਿਆਂਕੁਮਾਰੀ, ਕਰਨਾਟਕ ਦੇ ਦੱਖਣ ਕੰਨੜ ਜਿਲ੍ਹੇ ਅਤੇ ਪਾਂਡੇਚੇਰੀ ਅਤੇ ਲਕਸ਼ਦੀਪ ਵਿੱਚ ਬੋਲੀ ਜਾਂਦੀ ਹੈ|